Punjabi Quotes

Article Contents

Punjabi Quotes

Punjabi Quotes

Punjabi Quotes
Punjabi Quotes

ਇਹ ਤਾ ਤੇਰਾ ਵਹੀਮ ਆ ਕਿ ਤੂੰ ਸਾਰੀ ਆ ਤੋ kaim ਆ. ਅੱਖਾ ਚੱਕ ਕੇ ਦੇਖ ਸੋਣੀਏ ..ਹੁਣ ਤਾ ਜੱਟ ਦਾ ਹੀ tym ਆ..

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..

ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ..

ਇੱਕ ਵਹਿਮ ਜਿਹਾ ਕਿਉੰ ਲੱਗਦਾ ਏ .. ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ …ਪਰ ਸਾਹਮਣੇ ਖੜ ਨੀ ਕਹਿ ਸਕਦੀ

ਇੱਕ ਤੇਰੇ ਨਾਲ ਅੜੈ ਹਾਂ , ਜਣੀ � ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ

ਅਜੀਬ ਅਦਾ ਹੈ ?ਤੇਰੇ ਦਿਲ ? ਦੀ ਵੀ..ਨਜਰਾਂ ਵੀ ਸਾਡੇ ਤੇ ਹੀ ਨੇ ?ਤੇ ਨਰਾਜਗੀ ਵੀ ਸਾਡੇ ਨਾਲ ਹੈ? ਸ਼ਿਕਾਇਤ ਵੀ ਸਾਡੇ ਨਾਲ ਤੇ?ਪਿਆਰ ਵੀ ਸਾਡੇ ਹੀ ਨਾਲ ਹੈ।??

Jo Asar Aa Teri Akh De maar ander, na Oh Teer te na talwaar andar…

Payar V Kardi Aaa.. Par Mnu ,Dasdi Ni …. Mera Status V Like Kardi hai.. ikk .. Per fasdi Ni..?

Bss 2 Cheeza Hi Changiya Lagiya IKk Tu tE Ik TeRa SatH ,,

Dil Te Lagi Sat da Te Vigde Hoye Sau JAtt da Beeba Ilaaz Koi Na..!!

Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..

Ghaint Sardar Mera Sohna Rabb Ton,,Punia Krawa Sukha Manga Rabb Ton..

Punjabi Quotes countinio…..

ਆਲਸੀ ਸੁਭਾਅ?ਦੇ,ਸਾਥੋ ਫੁਰਤੀ❌ਨੀ ਉੱਗਦੀ,?ਯਾਰਾਂ ਦੀ ਵੰਗਾਰ?‍♂️ਅੱਧੀ ਰਾਤ ਨੂੰ ਵੀ ਪੁੱਗਦੀ**

# ਮੈਨੂੰ ਅੱਜ ਵੀ ਉਡੀਕਾ ਨੇ..?#
#ਕਮਲੀਏ ??ਤੇਰੇ PhonE ਦੀਆ..?#
#ਹੂਣ ਤਾਂ ਵੇਹਲੀ ਹੋਵੇਗੀ ਛੂਟੀਆ ਮਿਲ ਗਈਆ ਜੂਨ☀️ਦੀਆ..?

ਗੱਬਰੂ?ਸੀ ਮਿਸ਼ਰੀ ਦੀ.ਡਲੀ
ਵਰਗਾ,ਭੋਰ ਭੋਰ ਖਾ ❌ ਗੲੀ
ਤੇਰੀ ਯਾਰੀ ? ਅੱਲੜੇ.

ਨਾ ਛੇੜ ਦੁਸ਼ਮਣਾ ਸ਼ੇਰ ਸੁੱਤੇ ਹੀ ਚੰਗੇ ਨੇ, SiNgHa ਦੀ History ਫਰੋਲ ਕੇ ਦੇਖ , ਜਿਹੜੇ ਖੰਗੇ ਨੇ ਉਹੀ ਟੰਗੇ ਨੇ..?

ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…. ਭਰ ਦੇਵੇਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ, ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ ਆਵੇਗੀ, …

Dil Koi Khidauna Nai Jo Tod-Tod Vekhda, Pyar Koi Hisab Nai Jo Jod-Jod Vekhda.

Apna jihnu kehnde si oh gair hogya.. Pyar bathera kita si par vair hogya ishq da paani peeta si oh vi zehar hogya apna jihnu kehnde si oh gair hogya..

ਨੀ ਛੱਡ ਕੇ ਯਾਰ ਨਗੀਨਾ, ਮਨ ਪਛਤਾਉਂਦਾ ਏ ਕਿ ਨਹੀਂ, ? ਸੋਂਹ ਖਾ ਕੇ ਦੱਸ ਸਾਡਾ ਚੇਤੇ, ਆਉਂਦਾ ਏ ਕਿ ਨਹੀਂ..

sabar rakh mere yaara, eve kyu vadhu mang krda.. jo naseeba vich ae oh mil jana, eve kyu kise nu tang krda

?**ੲਿੱਕ ਅਰਦਾਸ ?ਹੈ ੲਿਸ ਨਿਮਾਣੇ ਦੀ ਤੇਰੇ ਕੋਲ ☝ਦਾਤਿਅਾ..ਪਾਪਾਂ ਦੀ ?ਅੱਗ ਵਿੱਚ ਸੜਦੀ ਧਰਤੀ ?ਨੂੰ ਅਾਪਣੇ ਨਾਮ ਦੇ ਅੰਮਿ੍ਤ ?ਨਾਲ ਠਾਰ ਦੇ ਦਾਤਿਅਾ.. ਸਤਿਨਾਮ ਵਾਹਿਗੁਰੂ ਜੀ..???

ਪੱਟਿਆ ❌ਨੀ ਜਾਣਾ ਤੇਥੋ GaBrU ☺️ਅਫ਼ੀਮ ਵਰਗਾ….ਨਖ਼ਰੇ ?‍♀️ਦਿਖਾਉੱਣੇ ਬਿਲੋ ?Tu ਛੱਡਦੇ…

ਸੋਚਿਆ ਸੀ ਕਿਸੇ ਨੂੰ ਵੀ ਪਿਆਰ❌ ਨਈ ਕਰਨਾ””
ਪਰ? ਤੈਨੂੰ ਮਿਲੇ ਤਾਂ ਇੰਝ ਲੱਗਾ ਕਿ? ਦੁਨੀਆਂ ਚ
ਆਏ ਹੀ ਬੱਸ? ਤੈਨੂੰ ਪਿਆਰ ਕਰਨ ਦੇ ਲਈ””??

Punjabi Quotes continou…..

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ?
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ❤️

ਪੱਟ ਨੀ ਹੌਣੇ ? ਝੰਡੇ ਜਿਥੇ ਅਸੀ ਗੱਡ ਦਿਆ ਗੈ
ਐਵੇ ❌ ਨਾ ਸਮਝੀ ਰਡਕਾ ਕੱਡ ਦਿਆ ਗੇ..

ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ
ਭੇਦ ❤ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ

?ਤੈਨੂੰ ਦਿਲ ਦੇ ਮਹਿਲ ਵਿੱਚ ਰੱਖਿਆ ਲ਼ਕੋ ਕੇ।
ਸਾਡੇ ਨੈਣਾ ਵੱਲ ਵੇਖੀ ਕਿਤੇ ਸਾਹਮਣੇ ਖਲੋਹ ਕੇ।☺️

ਮੁੰਡਾ?ਉਂਗਲੀ ਚ ਛੱਲੇ? ਜਿਹਾ ਸੌਹਣੀਏ?
ਚੁੱਮੇਂਗੀ? ਤੂੰ ਦਿਨ ਵਿੱਚ ਬਾਰ-ਬਾਰ ਨੀ?

ਗੁਲਾਮ? ਸਿਰਫ ਰੱਬ??? ਦੇ ਹਾਂ..?
ਨਵਾਬ? ਕੱਲ ਵੀ ਸੀ ਤੇ ਅੱਜ ਵੀ ਹਾਂ??

ਦੇਕੇ ਜੇ ਜੁਬਾਨ ਬੰਦਾ ਹੋਜੇ ਬੇੲੀਮਾਨ ਏਤੋਂ ਚੰਗ਼ਾ ਮਰਜੇ।
ਡੁੱਬਦਾ ਹਮੇਸ਼ਾ ਹੁੰਦਾ ਪੱਤਣਾਂ ਦਾ ਤਾਰੂ ਅਣਜਾਣ ਤਰਜੇ।??

#ਅੱਖ ਮਿੱਤਰਾ ਦੀ ਰਹਿੰਦੀ ਆ #ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ #ਸੀਨੇ ਆ #ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ #ਜਮੀਨ ਬੱਲੀਏ,

ਬੜਾ ?ਮਾਣ ਯਾਰਾਂ ??ਦੀ ਯਾਰੀ ਤੇ,♠??
ਯਾਰੀ? ਜਾਨੋ ਵੱਧ ?ਪਿਆਰੀ ਤੇ,,, ???
ਕੋਈ ਮੂਹਰੇ ?ਖੜਦਾ ਨੀ ਇਨਾਂ❌ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ?ਯਾਰਾਂ ਦੇ ਸਿਰ ਤੇ..
#ਅੱਖ ਮਿੱਤਰਾ ਦੀ ਰਹਿੰਦੀ ਆ #ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ #ਸੀਨੇ ਆ #ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ #ਜਮੀਨ ਬੱਲੀਏ,

Punjabi Quotes countnio……

ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ
ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ

ਤੂੰ ਚੱਲ ਚਾਲਾ ਅਸੀ ਸਦਕੇ ਜਾਈਏ ਤੇਰੀ ਹੁਸ਼ਿਆਰੀ ਦੇ
ਪਰ ਯਾਦ ਰੱਖੀ ਅਸੀ ਲੱਭ ਕੇ ਮਾਰਨਾ ?
ਤਾ ਕਿ ਦਾਗ਼ ਨਾ ਲੱਗੇ ਸਰਦਾਰੀ ਤੇ

ਲੈਂਦਾ ? ੲੇ ਸਵਾਦ ? ਯਾਰ ਤੋੜ ? ਕੇ ReCorD ⚠ ਜਿਦਾ ਜਿੱਤੀ ? ਬਿੱਲੋ ? ਰੌਲੇ ਦੀ ? ਜ਼ਮੀਨ ਹੁੰਦੀ ਅਾ ✌

ਨਿੱਕੇ ਉਮਰੇ ਸ਼ੌਕ ਪਾ ਲਿਆ Important ਹਥਆਿਰਾਂ ਦਾ ਉਡਦੇ ਬਾਜ਼ਾ ਨੂੰ ਥੱਲੇ ਲਾਉਣਾ ਕੰਮ ਆਮ ਸੀ ਯਾਰਾਂ ਦਾ ?

ਤਕਦੀਰ✍ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ☝ਓੁ ਬੰਦਿਅਾ ਤੂੰ? ੲਿੰਨਾ ਅਕਲਮੰਦ ਨਹੀਂ ਜੋ ਰੱਬ?ਦੇ ੲਿਰਾਦੇ ਸਮਝ ਸਕੇ

ਨੀ ?ਤੂੰ ਗਿਣਤੀ ✌ਦੇ ਵਿੱਚ ਪੱਟੇ ਪੁੱਤ?? ਮਾਵਾਂ ਦੇ, ??
?#ਯਾਰ??ਕਾਫਲਿਆ? ਦੇ ਵਿੱਚ ਹੈ ਨਿਭਾਉਦਾ ਯਾਰੀਆਂ..!??

‘ਜਿੰਨਾ ਚਿਰ ਸਾਡੇ ਉਤੇ ਮਿਹਰ ਰਬ ਦੀ,ਉਨਾ ਚਿਰ ਰਹਾਗੇ ਸਜ TaJJਕੇ’
ਜੁਲਫਾਂ ਦੀ ਕੈਦ ਚੋਂ ਰਿਹਾਈ ਚਾਹੁੰਨੇ ਆਂ
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁੰਨੇ ਆਂ..

?ਕਰ ਦਿੱਤੇ #trend ?ਜਿਹੜੇ ਮਿੱਤਰਾ ਨੇ #set ਉਹੀ ਖਬਰਾਂ ਦੀ #headline ? ਰਹਿਣ ਗੇ.

?ਬੰਦਾ ਮਿਹਨਤਾ ? ਨਾਲ ਕਰਦਾ ਤਰੱਕੀਆ ?
?ਪੰਡਤਾ ਦੇ ? ਨਗ ਕਿੱਥੇ ਕਿਸੇ ਨੂੰ ? ਤਾਰਦੇ ਨੇ

??ਕਹਿੰਦੀ ਹੱਸ ਹੱਸ #PHOTO
??ਤੁਸੀਂ ਪਾਈ ਜਾਂਦੇ ਓ
ATTT?? ਜੀ ਕਰਾਈ ਜਾਂਦੇ ਓ

Punjabi Quotes countinio…..

ਜਿੱਥੇ ਚੱਲਦੀ ਪਿਆਰਾਂ ਵਾਲੀ ਗੱਲ ਜੀ_ਉਹਥੇ ਹੁੰਦੀ ਆ ਗੱਲ ਸਾਡੀ ਯਾਰੀ ਦੀ_

ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ,
ਵਾਹਿਗੁਰੂ ਮੇਰੀਆਂ ਗਲਤੀਆਂ ਨੂੰ,
ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ

?ਨੀ ਤੂੰ ਕਨੇਡਾ ਕਨੇਡਾ ਕਰਦੀ ਰਈ
ਅਸੀ ਤੇਰੇ ਉੱਤੇ ਮਰਦੇ ਰਏ ?
ਤੂੰ 7 Band ਲੈ ✈ਜਹਾਜੇ ਚੜ ਗਈ
ਅਸੀਂ 60 ਤੇ ?ਗੇੜੀਆ ਕੱਡ ਦੇ ਰਏ?

ਜਮਾਨੇ ਵੱਲ ਕਦੇ ਜਿਆਦਾ ਧਿਆਨ ਨਹੀ ਦਿਤਾ?? ਜਿੱਥੇ ਜ਼ਮੀਰ ਨਾ ਮੰਨੇ ਉੱਥੇ ਕਦੇ ਸਲਾਮ ਨਹੀ ਕੀਤਾ✋

ਸਿਰੇ? ਦਾ ਮੈਂ ਸ਼ੌਕੀ? ਯਾਰਾ ਅੱਥਰਾ? ਸੁਭਾਅ✔ ਏ
ਦੁਨੀਆ? ਤੇ ਆਏ? ਆਂ ਪਾਉਣਾ? ਪੂਰਾ ਗਾਹ? ਏ
???

ਨਸ਼ੇੇ ਪੱਤੇ ਤੋਂ ਪਹਿਲਾਂ ਵੀ ਦੂਰ ਸੀ
ਤੇ ਕੀਤਾ ਤੈਥੋਂ ਬਾਅਦ ਵੀ ਨਹੀਂ
ਸੋਚਦੀ ਹੋਵੇਗੀ ਰੋਲਤਾ
ਨੀ ਤੂ ਮਿੱਤਰਾਂ ਦੇ ਯਾਦ ਵੀ ਨਹੀ..

ਉਹ ਚੁੱਕੇ ਨਹੀਂ ੳ ਜਾਦੇਂ ਜਿਹੜੇ? ਨਜ਼ਰਾਂ ਚੋ ਗਿਰਦੇ ਆ
ਉਹ ?ਕਹਿੰਦੀ ਤੇਰੇ ਜਿਹੇ ਇਥੇ? ਲੱਖਾਂ ਤੁਰੇ ਫਿਰਦੇ ਆ

ਇਕੱਲਾ ਘੁੰਮਦੇ ਵੇਖਕੇ ਟਿੱਚਰਾ ਕਰਦੇ ਵੈਰੀ ਇਹਨਾ ਨੀ ਪਤਾ ਆ ਇੱਕ ਫੋਨ? ਨਾਲ ਯਾਰਾ ਵੈਲੀਆ ਦੇ ਮੇਲੇ ਲਾ ਦੇਣੇ ਆ.

ਪਿਆਰ?ਵੀ ਬਹੁਤ ਅਜੀਬ ਹੈ? ਜਿਸ ਇਨਸਾਨ ?ਨੂੰ ਪਾਇਆ ਵੀ ਨਾ?ਹੋਵੇ ….ਉਸ ਨੂੰ ਵੀ ਖੋਣ ? ਦਾ ਡਰ ਲੱਗਾ ਰਹਿੰਦਾ ਹੈ

ਲਾ_ਯਾਰੀ_ਸੱਜਣਾ_ਨਾਲ_ਕੋਈ ਖਿੜ ਜਾਂਦਾ ਤੇ ਕੋਈ
ਜਾਂਦਾ ਏ ਮੁਰਝਾ
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਡਿਆਂ
ਨਾਲ ਵੀ ਜਾਂਦਾ ਏ ਨਿਭਾ..

Punjabi Quotes countinio…..

#ਸੌਖੇ_ਨੀ ??#ਸਿਰਾ_ਤੇ_ਕਾਕਾ_ਤਾਜ? #ਨੱਚਦੇ
#ਸਾਨੂੰ_ਜਿੱਤ? #ਵਾਲਾ_ਚੱਸਕਾ_ਵੀ_ਪਾਇਆ_ਹਾਰ_ਨੇ

ਅਸੀ_ਤਾ_ਇਕ_ਨਾਲ_ਹੀ_ਪਿਆਰ_ਕਰਕੇ_ਨਿਭਾਉਣ_ਵਾਲੇ_ਸੀ_ਸੱਜਣਾ
ਪਰ_ਤੇਰੇ_ਬਦਲ_ਦੇ_ਰੰਗ_ਦੇਖ_ਕੇ
ਪਿਆਰ_ਤੋ_ਵਿਸ਼ਵਾਸ_ਜਿਹਾ_ਉਠ_ਗਿਆ

#ਤੈਨੂੰ_ਪਾਉਣ_ਤੋ ?#ਪਹਿਲਾ_ਹੀ_ਬੜਾ ?#ਦਿਲ_ਡਰਦਾ_ਸੀ।।?
☜#ਤੈਨੂੰ_ਪਾ_ਕੇ_ਵੀ_ਦਿਲ ?#ਡਰਦਾ_ਏ_ਕਿਤੇ ?#ਖੋ_ਨਾ_ਬੈਠਾਂ।।⚘

ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹਿਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੁਣਾ ਚਾਹਿਦਾ

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

ਹੋ ਜਾਵੇ ਜੱਦ ਮੋਹਬਤ,
ਕਿਸੇ #ਖਾਸ ਦੇ ਇੰਤਜ਼ਾਰ
ਵਿੱਚ ਬਹਿਣਾ ਪੈਂਦਾ ਏ..
ਸੋਖੀ ਨਈ ਆਸ਼ਕੀ,
ਆਸ਼ਿਕ ਨੂੰ #ਦਰਦ ਵੀ ਪਿਆਰ
ਵਿੱਚ ਸਹਿਣਾ ਪੈਂਦਾ ਏ

ਜਦੋਂ MOBILe ਦੀ BATTERy 2-3% ਰਹਿ ਜਾਵੇ..
ਤਾਂ ਕਈ ਤਾਂ ਇਦਾਂ ਭੱਜਦੇ CHARGER ਵੱਲ ਨੂੰ..!
ਜਿਵੇ…..?
FILMA ਚ ਜੱਖਮੀ Brdr ਨੂੰ ਲੈ ਕੇ HERO ਭੱਜਿਆਂ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਜੇ ਕੁੱਛ ਨਹੀ ਹੋਨੇ ਦੂੰਗਾ..

ਓ ਕਹਿੰਦੀ ਤੁਹਾਨੂੰ ਕਿਵੇ ਪਤਾ ਲੱਗ ਜਾਂਦਾ.. ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਮੈਂ ਕਿਹਾ- ਸਾਲੀਏਂ ਅਸੀਂ ਅਧੀ-ਅਧੀ ਰਾਤ ਤੱਕ SONY ਤੇ CID ਦੇਖ ਕੇ ਅੈਵੇਂ ਨੀ ਅੱਖਾਂ ਖਰਾਬ ਕੀਤਿਆ

ਸਾਡੇ ਕੌਲੋਂ ♊ ਹੁੰਦੀ ਨਾ ? ‪‎#ਗੁਲਾਮੀ ♐ #ਕੁੜੀਏ #ਨਾਰਾਂ ਦੀ.. #‪‎Minister‬ ? ਨਾਲੋਂ #ਵੱਧ ♏ #support ? ਮੈਨੂੰ #ਮੇਰੇ ? #YaRRaN ਦੀ.

ਅਮੀਰ ਰੱਖੀ ਭਾਵੇ ਗਰੀਬ ਰੱਖੀ ਰੱਬਾ,
ਜੋ ਕਦੇ ਨਾ ਮਰੇ ਇਸ ਤਰਾਂ ਦਾ ਜ਼ਮੀਰ ਰੱਖੀ

ਲਾਈ ਆਂ ਸਕੀਮ ਬੜੀ ਖਾਸ ਮਿਤਰੋਂ,
ਜੱਟ ਕਰ ਗਿਆ 10ਵੀ ਪਾਸ ਮਿਤਰੋਂ

?ਜਾ ਕੇ ਚਾਨਣ☀ ਚ ਪੜ੍ਹੀ? ਇਤਿਹਾਸ ਨੀ?
?ਪਤਾ ਲੱਗਜੁ #Yaar ?‍ ਚ ਕੀ ੲੇ ਖਾਸ ਨੀ..

ਸ਼ੌਕੀਨੀ ਪੱਖੋ ਸਿਰਾ ਏ ?ਰਿਪੋਰਟ ਬੱਲੀਏ,
ਗਰੂਰ? ਬਾਜੀਆ ਤੋਂ ਰਹਿੰਦੇ ਦੂਰ ਗੱਭਰੂ

ਹਰ ੲਿੱਕ ਦੇ ਸੁੱਖ ਦਾ ਕਾਰਨ ਬਣੋ ਹਿੱਸੇਦਾਰ ਨੀ
ਹਰ ੲਿੱਕ ਦੇ ਦੁਖ ਦੇ ਹਿੱਸੇਦਾਰ ਬਣੋ ਕਾਰਨ ਨਹੀ

ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ, ਇਸ ਵਿੱਚ ਕੋਈ ਰਾਜ ਨਹੀਂ ,
ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ.

Punjabi Quotes countinio…..

ਪਹਿਲਾਂ ਕਾਰਵਾੲੀ ਪਾੳੁਂਦੇ ਪਿੱਛੋਂ ਗੱਲ ਕਰਦੇ?
?ਗੱਲਾਂ ਬਾਤਾਂ ਨਾਲ ਨੲੀਓ ਹੈੱਡ ਬਣਦੇ

ਇੱਕੋ ਥਾਂਵੇਂ ਮਨ ਨੂੰ ਟਿਕਾਈਂ ਮੇਰੇ ਮਾਲਕਾ,ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ

ਹਾਂ ਕਰਕੇ ਨਾ ਰੋਲਾ ਪਾ ਦੀ ਮਿਠੀਏ,
ਕੁਝ ਹੁੰਦਿਆਂ ਸਹੇਲਿਆ ਵੀ ਫਿਕ ਪਾਉਣ ਨੂੰ..

ਪਹਿਲਾ ਯਾਰੀ ਲਾੳੁਦੇ ਨੇ.. ਫਿਰ ਸਾਰੀ ਰਾਤ ਰਵਾੳੁਦੇ ਨੇ .. ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ ..ਮੈਨੂੰ ਨਹੀ ਸੀ ਪਤਾ ਕੀ ਰੱਬ ਵਰਗੇ…ਯਾਰ ਵੀ ਦਿਲ ਤੋੜ ਦਿੰਦੇ ਨੇ…

ਹੁੰਦੀ ਹੈ ਬਹੁਤ ਜਾਲਮ ਇਹ
ਇੱਕ ਤਰਫਾ ਮੁਹੱਬਤ
ਉਹ ਯਾਦ ਤਾ ਬਹੁਤ ਅਾਉਦੇ ਨੇ
ਪਰ ਯਾਦ ਨਹੀ ਕਰਦੇ

ਕੀਤੀਆਂ ਅਠਾਰਾਂ ? ਜਾਂ ਅਠਾਈ ? ਕਿਹੜਾ ਪੁੱਛਦਾ
ਨੀ ਅੱਤ ? # Ĺő�ķ ਦੇਖ ਕੇ ਪੜਾਈ ਕਿਹੜਾ ਪੁੱਛਦਾ #

ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

ਕੌਣ ਕਰਦਾ ਸੱਚਾ ਿਪਆਰ ਏਥੇ ਸਭ ਗੱਲਾਂ ਬੇਕਾਰ ਨੇ?, ਕਈ ਸ਼ਕਲਾਂ ਦੇ FAN ਤੇ ਕਈ ਪੈਸੇ ਦੇ ਯਾਰ ਨੇ

ਨਿਗਾਹ ਤੇਰੀ ਦੀਦ ਲਈ ਪਿਆਸੀ ਜਿਹੀ ਰਹਿੰਦੀ ਆ ਤੇਰੇ ਬਿਨਾ ਚਿਹਰੇ ‘ਤੇ ਉਦਾਸੀ ਜਿਹੀ ਰਹਿੰਦੀ ਆ

ਸੋਹਣੇ ਵੱਲੋਂ ਤਾਂ ਰੱਬ ਨੇ ਕੋਈ ਕਸਰ ਨੀ ਛੱਡੀ, ਬਸ ਸਹੇਲੀ ਨਾ ਦੇ ਕੇ ਹੀ ਧੱਕਾ ਕਰਤਾ

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ..ਦੋਵੇਂ ਇੱਕ ਪਲ �ਚ �ਰੁੱਲ� ਤੇ ਇੱਕ ਪਲ �ਚ �ਖੁੱਲ� ਜਾਂਦੀਆਂ

ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿਹਨਾ ਬਿਨਾ ਰਿਹਾ ਨੀ ਜਾਦਾ….
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਦਾ..

ਕੁਝ ਐਸਾ ਸਜਣਾ ਦੇ ਹੁਸਨ ਦਾ ਕਹਿਰ ਹੋਇਆ ..
ਪਹਿਲਾ ਪਹਿਰ ਰਾਤ ਦਾ ਸਾਡੇ ਲਈ ਜਹਿਰ ਹੋਇਆ ..
ਰੂਪ ਲਿਸ਼ਕੇ ਜਿਵੇ ਨਗੀਨਾ ਕੋਈ ..
ਮਿਹਕੇ ਇੰਝ ਜਿਵੇ ਗੁਲਾਬ ਕੋਈ ..
ਅੱਖਾ ਚ ਸੀ ਲੁੱਖਾ ਬੋਤਲਾ ਦਾ ਨਸ਼ਾ ਉਹਦੇ ..
ਬੇਸੁਦ ਕਰ ਦਿਤਾ ਕੋਮਲ ਬੋਲਾ ਨੇ ਉਹਦੇ ..
ਕੁਝ ਐਸਾ ਸਜਣਾ ਦੇ ਹੁਸਨ ਦਾ ਕਹਿਰ ਹੋਇਆ

ਇਨਸਾਨ ਸਬ ਕੁਝ ਭੁਲਾ ਸਕਦਾ ਹੈ ..ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ …ਤੇ ਓਹ ਸਾਥ ਨਾ ਦੇਣ

Punjabi Quotes countinio…..

ਗੱਬਰੁ ਦੀ Look ੳੱਤੇ ਸੇੰਟੀ ਹੋ ਗਈ ਕੂੜੀ ਚੱਕ ਦੀ ਆ Time ਸਰਦਾਰ ਦਾ

ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..

ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ, ਗੱਲ ਗੱਲ ਤੇ ਕਹਿਣਾ, � ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ �

Friend ਤੇ Girlfrnd ਚ ਕੀ ਅੰਤਰ ਆ,.. GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ ਰਵਾਗੀ, . FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ

Support ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ

ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ ……?? ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ

ਗੱਲ ਸਾਡੇ ਕੱਲਿਆ ਰਹਿਣ ਦੀ ਨਈ ਤੈਨੂੰ ਆਪਣਾ ਕਹਿਣ ਦੀ ਏ ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ ਤੇਰੇ ਦਿਲ ਵਿੱਚ ਰਹਿਣ ਦੀ ਏ

ਜ਼ਿੰਦਗੀ ਲਈ ਜਾਨ ਜ਼ਰੂਰੀ ਏ , ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ , ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ , ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !

ਤੈਨੂੰ ਦੇਖਕੇ ਮੇਰੇ ਦਿਲ ਵਿੱਚ ਥਰਥਰਾਹਕ ਐ ਹੂੰਦੀ। ਕੁਰਬਾਨ ਤੇਰੇ ਮੁਖੜੇ ਤੇ ਜਿਸਤੇ ਸਦਾ ਮੁਸਕਰਾਹਟ ਐ ਹੁੰਦੀ।

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ..!! ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ..!! ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ..!! ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ.

ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ

ਕਹਿੰਦਾ ਤੈਨੂੰ ਪਤਾ ….???? ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ

ਆ ਲੈਂਦੇ ਟੈਮ ✊ਦਿਨ ਥੋੜੇ ਰਹਿੰਦੇ ਆ?
ਕਰਵਾਉਣਾ ਆ ਉਹੀ☝ਜਿਹਨੂੰ #ਸਿਰਾ ਕਹਿੰਦੇ ਆ

ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥..

?ਤੇਰੇ ਕਰਕੇ ਜੀਉਦੇ? ਆਂ ਸੱਜਨਾ?_ ਤੇਰੇ? ਤੇ ਹੀ ਸਾਨੂੰ ?ਰੱਬ ?ਜਿੰਨਾਂ ਮਾਣ ਸੱਜਣਾ ?ਤੇਰੇ ?ਸਾਹਾਂ ਨਾਲ ਚੱਲਦੇ ਸਾਹ ਮੇਰੇ?_ ਤੂੰ? ਹੀ ਸਾਡੀ ਜਿੰਦ? ਤੂੰ ਹੀ ਜਾਨ? ਸੱਜਣਾ..??

ਕੁੜੀਆਂ? ਦੀ ਘਾਟ? ਨੀ ਮੈਂ ਮੁੰਡਾ? ਚੰਗੇ ਘਰ? ਦਾ
ਰੋਣਾ? ਏਸੇ ਗੱਲ? ਦਾ ਕਿ ਤੇਰੇ? ਉਤੇ ਮਰਦਾ ?

ਆਪ ਤੋਂ ਤੁਸੀਂ, ਤੁਸੀਂ ਤੋਂ ਤੂੰ ਹੋ ਗਏ..
ਹੌਲੀ ਹੌਲੀ ਸੱਜਣ, ਫਿੱਟੇ ਮੂੰਹ ਹੋ ਗਏ..

ਪਾੳੁਣਾ ਪੈਂਦਾ ? ਭਾੲੀਆਂ ਜਿਹਾ ❤ ਪਿਅਾਰ ਿਮੱਤਰਾ ,
ਬਨਣਾ ਸੋਖਾ ❎ ਨੲੀਓ ?ਯਾਰਾਂ ਦਾ ਓ ? ਯਾਰ ਮਿੱਤਰਾ.

ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ.

ਤੇਰੀ ਕਮਲੀਏ ਪਤਾ ਨਈਂ Facebook id ਹੈਗੀ ਆ ਕਿ ਨਈ
ਪਰ Yaar ਤੇਰੇ ਨਾਂਮ ਵਾਲੀਆਂ ਸਾਰੀਆ ADD ਕਰੀ ਬੈਠਾ

lucky ਦੀ ? ਨਕਲ✊ ਜਰੂਰ? ਹੋ ਸੱਕਦੀ ਆ?…
…ਪਰ☝ ਬਰਾਬਰੀ? ਕਦੇ ਵੀ ਨਹੀ.. ?

िਦਲ ਦੇ ਹਾ ਸਾਫ ?? ਤੇ ਕਬਾ ?ਹੈ ਸੁਭਾ ਜੀ
ਸੁਣਦੀ ?ਹਾ ਘਟ ਪਹੇਲਾ िਦੰਦੀ ਹਾ ਸੁਣਾ ਜੀ

ਹੁਣ STaTuS ਵੀ kaint ?ਪਾਇ ਆ DP ਵੀ ਵੇਖ enD ?ਲਾਈ aa ik ਵਾਰ online ਹੋ k ਵੇਖ sohniye?
#ਪਤੰਦਰ ne FB ?☞ਹਿਲਾਈ ਆ

ਸਤਾਉਂਦੇ ਹਾਂ ਦਿਲ ❤ ਵਿੱਚ ਰਹਿਣ ਵਾਲਿਆਂ ਨੂੰ
ਗੈਰਾਂ ਨਾਲ ਤਾਂ ਅਸੀਂ ਨਜ਼ਰ ? ਵੀ ਨਹੀਂ ਮਿਲਾਉਂਦੇ

ਨਸ਼ਾ ??ਗੱਭRU ਦੀ ਤੱਕਣੀ’ ‘ਚ ?ਸੋਹਣੀ ਏ ,
..ਨੀ ?ਜਮਲੇ ਦੇ ?ਗੀਤ ਵਰਗਾ ,
..ਸਾਰੀ ?ਉਮਰ ?ਕਲੇਜੇ ਲਾ ਕੇ ਰੱਖਲੇ,
..ਨੀ ?ਮੁੰਡਾ ਚਾਦੀ ਦੇ ਤਵੀਤ ਵਰਗਾ..

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

ਗੱਡੀ ਸੜਕਾਂ ਤੇ ਜਾਵੇ ਮੇਲਦੀ ,
ਦਿਨੇ ਸਾਨੂੰ ਮਾਮੇ ਘੇਰਦੇ ,
ਰਾਤੀਂ ਸੁਪਨੇ ‘ਚ ਤੂੰ ਘੇਰਦੀ..

ਆਉਦੇ ਆ comment ਸਰਦਾਰ
ਦੀ ਪੱਗ ਤੇ..
ਤੇਰੀ pony ਨੂੰ ਨਹੀਂ ਕੋਈ
like ਕਰਦਾ..

#ਅਚਾਂਣ_ਚੱਕ? ਟੱਕਰੇ ਤਾਂ #ਦੇਖ? ਲਈ ਦਾਂ, #ਐਵੇਂ? ਅੱਗੇ ਪਿੱਛੇ #ਗੇੜਿਆਂ?? ਮੈਂ ਲਾਉਦਾਂ #ਨੀ?_ _ _ _! ਜੇ ਪਹਿੱਲੀ ਵਾਰ #ਅੱਲੜੇਂ? ਤੂੰ ਹਾਂ ਨੀ #ਕਰਨੀ?, ਤਾਂ ਦੂੰਜੀ ਵਾਰ #ਜੱਟ? ਵੀ ਪੁੱਛਣ ਆਉਦਾਂ #ਨਈ?

“ਫੂੱਲ ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਕੇ ਨਰੀਂਓ ਜ਼ਰਦੇ..
ਊ ਤੇਰੇ ਪਿੰਡ ਦੇ ਚਾਰ – ਪੰਜ ਸਿੱਦੇ ਕਰਨੇ
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ”

ਲੋਕ ਤਾਂ ਬਹੁਤ ਨੇ ਜਿਹੜੇ ਸਾਥੋ ਮੱਚੇ?ਹੋਏ ਨੇ?
ਬਸ ਮੁਹਰੇ ਨੀ ਬੋਲਦੇ?ਤਾਂਹੀ ਹਲੇ ਤਕ ਬਚੇ ਹੋਏ ਨੇ

ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ…

?7-8 ਪਰੀਆ?? ਨਾਲ ☺ਕਰਕੇ ?ਸਲਾਹ ?ਮਿੱਟੀ ?ਚੰਨ ?ਤੋ ?ਮੰਗਾਈ ?ਹੋਣੀ ਆ..?
?‍♂ਨੀ ?ਜੱਦ ??ਤੂੰ ?ਬਣਾਈ ?ਹੋਣੀ ??‍♀ਸੋਹਣੀਏ, ?2 ਘੁੱਟ ?ਰੱਬ ?ਨੇ ?ਵੀ ?ਲਾਈ ?ਹੋਣੀ ?ਆ..

Munda ‪#‎ਸਰਦਾਰ‬ sohniye ..
‪#‎ਸੈਂਟੀ‬ att diyan ‪#‎ਕੁੜੀਆਂ‬ krawe…..
‪#‎Taur‬ ਸ਼ੋਰ laake nikle ..
Aag ‪#‎ਵੈਰੀਆਂ‬ de ‪#‎sinne‬ lag ਜਾਵ

#ਤੇਰੀ #ਨੱਖਰੋ #BEAUTY #ਬੜੀ ?#KILL #ਨੀ ..
#JƛƛȠƯ#ਸਾਰਿਆ #ਦਾ #ਜਿੱਤੀ #ਬੈਠਾ ?#DIL #ਨੀ ..

?ਦੁੱਖ ਨੂੰ ਜਰਨਾ?ਸੱਚ ਤੇ ਅੜਨਾ☝
ਕਿਸੇ ਲਈ ਮਰਨਾ?
ਜਣੇ ਖਣੇ ਦੇ ਵੱਸ ਦਾ ਨਈ

ਜਿਆਦਾ ਹੀ #pyar ਕਰਦਾ ਤੈਨੂੰ
ਏਸੇ ਗੱਲ ਦਾ ਸੀ ਤੂੰ #ਗਰੂਰ ਕਰਦੀ
ਤੇਰੇ ਬਾਅਦ #ਸਹਾਰਾ ਵੀ ਓਸੇ ਨੇ ਦਿੱਤਾ
ਜਿਸ #ਚੀਜ਼ ਤੋਂ ਸੀ ਤੂੰ #ਦੂਰ ਕਰਦੀ

ਗੋਰੇ ਰੰਗ ਤੇ ਨਾ ਮਰੇ ਜੱਟ ਦਿੱਲ ਦਾ ਏ ਗਾਹਕ ਨੀ ?
ਜੁੱਤੀ ਥੱਲੇ ਰੱਖੇ ਜੇਹੜੇ ਬਣਦੇ ਚਲਾਕ ਨੀ ਜਿਆਦਾ ਹੀ #pyar ਕਰਦਾ ਤੈਨੂੰ
ਏਸੇ ਗੱਲ ਦਾ ਸੀ ਤੂੰ #ਗਰੂਰ ਕਰਦੀ
ਤੇਰੇ ਬਾਅਦ #ਸਹਾਰਾ ਵੀ ਓਸੇ ਨੇ ਦਿੱਤਾ
ਜਿਸ #ਚੀਜ਼ ਤੋਂ ਸੀ ਤੂੰ #ਦੂਰ ਕਰਦੀ

ਉਹ #ਬਦਲੇ-ਬਦਲੇ ਲੱਗਦੇ ਨੇ
ਉਹਨਾ ਨੇ #ਦਿੱਲ ਉਚਿੱਆਂ ਨਾਲ ਲਾ ਲਏ ਨੇ
ਕਹਿੰਦੇ #ਤੁਹਾਡੀ ਨਾ ਕੋਈ ਲੋੜ ਰਹੀ
ਅਸੀ #ਸੱਜਣ ਹੋਰ ਬਣਾ ਲਏ ਨੇ
ਅਸੀ #ਅੱਖਿਆਂ ਭਰ ਕੇ ਕਹਿ ਦਿੱਤਾ
ਜਿੱਥੇ ਮਰਜ਼ੀ #ਪਰਖ ਕੇ ਵੇਖ ਲਵੋ
ਕਹਿੰਦੇ ਅਸੀ #ਤੁਹਾਨੂੰ ਵਰਤ ਲਿਆ
ਤੁਸੀ ਹੋਰ #ਵਰਤ ਕੇ ਵੇਖ ਲਵੋ
ਉਹਦੇ ਬੋਲ #ਗੂੰਜਦੇ ਕੰਨਾਂ ਵਿੱਚ
ਪਰ ਦਿੱਲ ਤੇ ਲਾਉਣੇ #ਬੰਦ ਕਰ ਤੇ
ਹੁਣ #ਦੁਸ਼ਮਣ ਲੱਭਦੇ ਫਿਰਦੇ ਹਾਂ
ਅਸੀ #ਯਾਰ ਬਣਾਉਣੇ ਬੰਦ ਕਰ ਤੇ…

ਗੋਰੇ ਰੰਗ ਤੇ ਨਾ ਮਰੇ ਜੱਟ ਦਿੱਲ ਦਾ ਏ ਗਾਹਕ ਨੀ ?
ਜੁੱਤੀ ਥੱਲੇ ਰੱਖੇ ਜੇਹੜੇ ਬਣਦੇ ਚਲਾਕ ਨੀ

ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ…
ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ…

#ਕਹਿੰਦੀ ⏰24 #ਘੰਟਿਆ?ਚ #ਤੇਰੇ ?ਜਿਹੇ 20 #ਪੱਟ #ਲਈਏ #ਅਸੀ
ਮੈਂ #ਕਿਹਾ #ਬੀਬਾ jatt ਜਿਹਾ ੲਿੱਕ ?ਨੀ #ਲੱਬਣਾ #ਭਾਮੇ 40 #ਪੱਟ ਲੀ

ਗੁੱਡੀ ਤਾਂ #ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ #ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ..

ਜਦੋਂ ਦਾ ਤੇਰੇ ਤੋਂ #ਗੁਲਾਬ ਮਿਲ ਗਿਅਾ..
ਜਿੰਦਗੀ ਜਿੳੁਣ ਦਾ ਹਿਸਾਬ ਮਿਲ ਗਿਅਾ..।

ਆਉਦੀਆਂ ਨੀ ‘ ਲੋਟ��ਬੀਬਾ _ ਆਕੜਾਂ��ਜੋ ਤੇਰੀਆਂ ਸਾਨੂੰ ਕਿਹੜਾ ‘ਘਾਟਾ _ਸੈਟੀਂ ਹੋਰ ਵੀ❤ਬਥੇਰੀਆ..!

ਅੱਗ ਲਾਉਣੀ ਜੱਟ ਨੂੰ ਜਵਾਨੀ??‍⚖ ਚੜਗੀ..??
ਨੀ ਦੇਖੀ ਤੇਰੀਅਾ ਗੂੜੀਆ ਸਹੇਲੀਆ? ਵਿੱਚ ਫਿੱਕ ਪੈਣਗੇ

ਨੀ ਤੂੰ ਬਾਹਰ ਜਾਣ ਦੀ ਮਾਰੀ
ਕਰਦੀ ilets ਦ� ਿਤਅਾਰ�
ਿੲਕ ਿਦਨ ਜਾਣਾ ਮਾਰ ੳੁਡਾਰੀ
Vise ਦੀਅਾਂ ਭਰ ਕੇ ਮੰਗਾ ਨੂੰ
ਿਫਰ ੀਕਥੇ ਤੂੰ ਯਾਦ ਕਰੇਗੀ
ਯਾਰ ਮਲੰਗਾ ਨੂੰ

ਲੰਬੇਃ ਟਰੱਕ ਇਹਃ ਦਲੇਰੀਃ ਰੌਡਃ ਤੇਃ ਦਖਾਊਦੇਃ
ਆਂ
ਨੀਲੀਃ ਬ਼ੰਤੀਅਾਂ ਦੇ ਕਿਥੇਃ ਇਹੇ ਃ
ਕਾਬੂ ਆਉਦੇਃ ਆਾਃ

O ਬਹੁਤਾ ਮੂੰਹ ਕਦੇ ਲਾਈਏ ਨਾ ਰੰਨਾਂ ਬਦਕਾਰਾਂ ਨੂੰ
ਭੇਦ ਕਦੇ ਨਾਂ ਦੇਈਏ ਮਿੱਤਰੋ polciye ਯਾਰਾਂ ਨੂੰ ..

ਤੂੰ ??‍? ਫਿਰਦੀ ਏਂ ਮੌਸਮੀ ਅਨੰਦ ਮਾਣਦੀ??
.ਹਨੇਰੀ ਨਾਲ ਮਿੱਤਰਾਂ ਦੀ ਤੂੜੀ ਉੱਡ ਗਈ

?ਕਿਸੇ ਨੂੰ ਨਫਰਤ ਹੈ ਮੇਰੇ ਨਾਲ
ਤੇ ਕੋਈ ਪਿਆਰ ਕਰੀ ਬੈਠਾ ਹੈ
ਕਿਸੇ ਨੂੰ ਯਕੀਨ ਨਹੀ ਹੈ ਮੇਰਾ
ਤੇ ਕੋਈ ਇਤਬਾਰ ਕਰੀ ਬੇਠਾ ਹੈ
ਕਿੰਨੀ ਅਜੀਬ ਹੈ ਇਹ ਦੁਨੀਆਂ ਯਾਰੋ
.. ਕੋਈ ਮਿਲਣਾ ਨਹੀ ਚਹੁੰਦਾ
ਤੇ ਕੋਈ ਮਿਲਣ ਦਾ ਇੰਤਜਾਰ
ਕਰੀ ਬੈਠਾ ਹੈ_

0ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸ਼ੀਆ ਨੇ
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ

? ਮਰਦੇ ?? ਹੋਣਗੇ ਤੇਰੇ ? ਤੇ 1੦੦ ??
? ਜੱਟ ? 1੦੦ ?? ਵਿੱਚੋ ਅਵੱਲਾ ?? ਅਾ
? ਸਾਂਭ ? ਕੇ ਰੱਖ ਤੂੰ ? ਅਾਪਣੇ 1੦੦ ??
? ਜੱਟ ? 1੦੦ ?? ਦੇ ਬਰਾਬਰ. ? ? ਕੱਲਾ ਅਾ

ਉਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ
ਉਨਾ ਤੋ ਕਿਵੇ ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁਝ ਹੋਰ ਨੇ

Loka ??di bakwas ?da kde gussa ?nhi ❌krida
Jdo pta hai? bakwas? kr rhe aw..fer gussa? kis❓gal da?

?‪ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ
ਬਚਪਨ ਦੇ
ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ
ਬਚਪਨ ਦੇ..

Punjabi Quotes countinio…..

ਵਿੱਛੜ ਕੇ ਯਾਦਾਂ ਰਾਹੀਂ ਹੁਕਮ ਚਲਾਉਂਦੀ ਰਹਿੰਦੀ ਏ..
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ.. !!

ਕਹਿਣਾ ਹੀ ਸੌਖਾ ਹੁੰਦਾ ਕਿ ਸਾਡਾ ਦਿਲ ਬਹੁਤ ਮਜਬੂਤ ਏ, ਦਿਲ ਦੀ ਦਿੱਤੀ ਤਕਲੀਫ ਤਾਂ ਵੱਡਿਆ-ਵੱਡਿਆ ਨੂੰ ਰਵਾ ਦਿੰਦੀ ਏ।

ਰੋਲਾ ਪਾ ਕੇ ਕੀ ਲੈਣਾ ਤੰ ਗੱਲ ਨੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ☝ਤਾ
ਵੱਡੀ ਰੱਖਿਆ ਕਰ ।।।।

ਤੇਰੇ ਤੋ ਯਾਰਾ ਸਾਨੂੰ ਇਹ ਉਮੀਦ ?ਨੀ ਸੀ
ਸੋਹ ਲੱਗੇ ਯਾਰਾ ?ਕੋਈ ਤੇਰੇ ਤੋ ਕਰੀਬ ਨਹੀ ਸੀ

ਜ਼ਿੰਦਾਬਾਦ ਰਹੇ ਸਾਡੀ ਸਾਧਗੀ
ਜਿੰਨੇ ਚੱਕਵੇਂ Brand ਰੋਲ ਤੇ…

ਊਦੌ ਤਾ ਹਵਾ ਵਿਚ ਆ ਕੇ ਕਰ ਗਈ ਸੀ Block ਸਾਨੂੰ
ਹੁਣ fake Id ਬਣਾ ਕੇ ਪੂਛਦੀ ਏ ਹਾਲ ਮਿਤਰਾ ਦਾ.

ਚਰਚੇ ਨੇ ਪੂਰੇ ਨਾਲੇ Kaim ਸਰਦਾਰੀ ਆ
ਜਿੰਨਾ ਨਾਲ ਯਾਰੀ ਸਾਰੇ ਅੱਤ ਦੇ ਸਿਕਾਰੀ ਆ –

17 ਵਰਗਾ ਸੈਕਟਰ ਨੀ 855 ਵਰਗਾ ਟਰੈਕਟਰ ਨੀ
ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ

ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ,
ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ

ਨਾ ਹੀ?ਕਰਾਉਣਾ’ਤੇ ਨਾ ਹੀ ATT ਕਰਾਉਣੀ ਆ?
ਮੈਂ ਤਾਂ ਬਸ ਪਿੰਡ ‘ਚ ਬਾਪੂ ✌ਦੀ ਬੱਲੇ –
ਬੱਲੇ ਜੀ ਕਰਾਉਣੀ ਆ.

?? ਉਸਨੂੰ ਤਾਂ ਮਿਲ ਗਏ ਹੋਣਗੇ ਕਈ ਸਾਥੀ ਨਵੇਂ….
?? ਪਰ…ਮੈਨੂੰ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਹੈ..

.
ਮੈਂ ਤਾਂ ਉਥੇ ਜਾਕੇ ਵੀ ਤੈਨੂੰ ਹੀ? ਮੰਗਿਆ..
ਜਿਥੇ ਜਾ ਕੇ ਲੋਕ? ਖੁਸ਼ੀਆਂ ਮੰਗਦੇ ਨੇ..!!

ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ..??
ਇੱਦਾ ਦੀ ਦੁਆ ਕਰ ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ..??

ਫਿਰ ਕਿਸੇ ਨਵੇਂ ਜ਼ਖ਼ਮ ਲਈ ਤਿਆਰ ਰਹਿ ਮੇਰੇ ਦਿਲਾ…
ਕੁਝ ਲੋਕ ਫਿਰ ਪੇਸ਼ ਆ ਰਹੇ ਨੇ ਬਹੁਤ ਪਿਆਰ ਨਾਲ..!!

ਗ਼ਜ਼ਬ ਦਾ ਹੈ ਉਸਦਾ ਸ਼ਰਮਾ ਕੇ ਨਜ਼ਰਾਂ ਝੁਕਾ ਲੈਣਾ..
ਪੁੱਛੋ ਤਾਂ ਕਹਿੰਦੀ ਹੈ ਕਿ..ਕੁਝ ਨਹੀਂ ਇੱਦਾ ਹੀ..!!

ਕੀ ਪਤਾ ਸੀ ਮੁਹੱਬਤ ਹੋ ਜਾਵੇਗੀ…❤❤
ਸਾਨੂੰ ਤਾਂ ਬੱਸ ਤੇਰਾ ਮੁਸਕਰਾਉਣਾ ਚੰਗਾ ਲੱਗਾ ਸੀ..❤❤

ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ””
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ””

ਰੱਬੀ ☝️ਰੂਹ ਨਾਲ ?ਸੁਣੀਏ ਜੇ ਤਾਂ ਕੁੰਜਾਂ ਵੀ ਕੁੱਝ? ਬੋਲ ਦੀਆਂ
ਖੁਦਾਈ ?ਅੱਖ ਨਾਲ ਤੱਕ ਕੇ ਦੇਖੀ ਮੇਰੀਆਂ ?ਅੱਖਾਂ ਵੀ ?ਬੋਲ ਦੀਆਂ
.ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ””
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ””

#ਪੁਤਰਾਂ ਵਾਂਗ #ਖਿਡਾਇਆ ਮੈਨੂੰ ਚਾਵਾਂ ਨਾਲ #ਪੜਾਇਆ ਮੈਨੂੰ ..
#ਜਦ ਦੁਬਾਰਾ ਜਨਮ ਮਿਲੇ ਮੈਂ ਤੇਰੇ ਘਰ ਦਾ ਜੀਅ ਹੋਵਾ
#ਹਰ ਜਨਮ ਚ #ਬਾਪੂ ਤੂੰ ਹੋਵੇ ਮੈਂ ਤੇਰੀ #ਲਾਡੋ_ਧੀ ਹੋਵਾ ..ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ””
ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ””

ਵੇ ਤੂੰ ਐਵੇਂ #ignore ਜਿਹਾ ਨਾ ਕਰਿਆ ਕਰ ???
ਫਿਰ ਨਾ ਕਿਹੋ ਕਿ #ਮੋਟੋ ਪਹਿਲਾਂ ਵਰਗੀ ਨੀ ਰਹੀ ??? ?????

ਮੈ ਸੱਚ ਬੋਲ ਕੇ ਦਿਲ ਤਾ ਬਹੁਤ ਤੋੜੇ ਨੇ,❤❤
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ..❤❤

ਚੱਲ ਕਰਦੇ ਆਂ ਪਲਕਾਂ ਦੀ ਛਾਂ ?
ਤੂੰ ਛਾਵਾਂ ਹੇਠ ਬਹਿ ਤਾਂ ਸਹੀ ?
ਵੇ ਮੈਂ ਖੜਾਂਗੀ ਬਰਾਬਰ ਤੇਰੇ ?
ਤੂੰ ਦਿਲ ਵਾਲੀ ਕਹਿ ਤਾਂ ਸਹੀ.?☺️?

Punjabi Quotes countinio…..

ਪਿਆਰ? ਤੇਰੇ ਨਾਲ ਕੁੱਝ ਇਸ ਤਰਾਂ ਦਾ ਏ ਜਿੰਦ”” .
ਕਿ ਮੇਰੇ ਦਿਲ ਦੀ ਹਰ ਧੜਕਣ? ਤੇਰਾ ਨਾ ਲੈ ਕੇ ਧੜਕਦੀ ਏ..!!

ਚੱਲ ਕਰਦੇ ਆਂ ਪਲਕਾਂ ਦੀ ਛਾਂ ?
ਤੂੰ ਛਾਵਾਂ ਹੇਠ ਬਹਿ ਤਾਂ ਸਹੀ ?
ਵੇ ਮੈਂ ਖੜਾਂਗੀ ਬਰਾਬਰ ਤੇਰੇ ?
ਤੂੰ ਦਿਲ ਵਾਲੀ ਕਹਿ ਤਾਂ ਸਹੀ.?☺️?

ਸਾਦਗੀ ਤੇਰੀ ਦਾ ਮੁੰਡਾ FaN ਗੋਰੀਏ
ਇਹ ਨਾ ਸੋਚੀ ਗੋਰੇ ਰੰਗ ੳਤੇ ਮਰਦਾ
MickY mouse ਕਰੇ ਜਿਨਾ Mini mouSe ਨੂੰ
ਉਹਨਾ ਤੈਨੂੰ ਸੋਹਣੀਏ ਮੈ ਪਿਆਰ ਕਰਦਾ ??

ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ,
ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_

ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ .

ਲੋਕੀ ਭਾਵੇਂ ਬਦਮਾਸ਼ ਕਹਿਣ ਯਾ ਕਹਿਣ ਗੁੰਡੇਂ
ਹਾਂ ਅਣ੍ਹਖਾਂ_ਖਾਤਿਰ_ਲੜਨਾ_ਹੀ_ਪੈਂਦਾ
ਕੀ ਕਰੀਏ ”JATTA ” ਦੇ ਮੁੰਡੇ ਹਾਂ

?ਅੱਗੇ ਵਧਨ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ….
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ..

ਲੰਡੀ ਪੂਚੀ ਕੀ ਜਾਣੇ ਰੁੱਤਬਾ #KING ਦਾ
ਵੱਖਰਾ ਨਜ਼ਾਰਾ ਨਾਂ ਪਿੱਛੇ ਲੱਗੇ #SINGH ਦਾ ..

Meriya Burayiya Baksh K Mainu Chnge Kmi Layo Waheguru Ji

ਇੱਦਾਂ ਹੀ ਗੁਜ਼ਾਰ ਲਈ ਜਿੰਦਗੀ ਮੈਂ ਤਾਂ
ਕਦੇ ਖੁੱਦਾ ਦੀ ਮਰਜ਼ੀ ਸਮਝ ਲਈ ਤੇ ਕਦੀ ਅਪਣੇ ਕਰਮਾਂ ਦੀ ਸਜ਼ਾ…

ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ..?
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ..??

ਜੱਟ ਨੇ ਦੇਸੀ ਜਿਹੀ #Look ਰੱਖੀ ਐ..
ਵੈਰੀਆ ਦੇ ਏਰੀਏ ਚ ਠੁੱਕ ਰੱਖੀ ਐ..

ਘੁੱਗੀਆਂ? ਗਟਾਰਾਂ ਤਾਂ ਉੱਥੇ ਫੜਕਦੀਆਂ ਨੀ❗️,
ਜਿੱਥੇ ਆਲਣਾ ਹੋੇਵੇ #BAZZ? ਦਾ.

ਵੈਲਪੁਣਾ ਛੱਡਣੇ ਨੂੰ ਚਿੱਤ ਕਰਦਾ.. ?
ਪੰਗੇ ਲੈਦੀ ਆ Mandeer
ਦੱਸ ਮੈ ਕੀ ਕਰਾ ?

ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,
ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆਂ,
ਦੋ ਦੋ ਹੱਥ #ਜ਼ਿੰਦਗੀ ਨਾਲ ਕਰੀ ਜਾਨੇ ਆਂ

ਸੋਹਣੇ ਹਾਂ ਜਾਂ ਨਹੀਂ,ਇਹ ਤਾਂ#ਰੱਬਜਾਣਦਾ..ਪਰ#Dilਦੇ ਚੰਗੇ ਆਸਾਰਾ#ਜੱਗਜਾਣਦਾ..

ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ

ਕਿ ਪਤਾ ੲੇ ਸਜਣਾ ਓੲੇ ਕਿਸਮਤ ਿਦਆਂ ਰੰਗਾਂ ਦਾ??
ਦਾਣਾ- ਪਾਣੀ ਮੁੱਕ ਜਾਣਾ ਕਦੋਂ ਯਾਰ ਮਲੰਗਾਂ ਦਾ✌?….

Punjabi Quotes countinio…..

see also on Google About Punjabi Quotes Hundredidea .