Punjabi Whatsapp Video Status Download

Here you get all types of New Punjabi Status Video Download. If you are looking for best Punjabi whatsapp Status Download, then always come to this website.we regurler post new stus for you and make easy to download so visitor can easily download and enjoy .

DOWNLOAD

Download

Punjabi Love whatsapp video status Download

Punjabi Love Video Status Download, If you Want Latest Videos In any Category Then Always Remeber Hundredidea Website, Hundredidea Is The No.1 Website. 1 Millions + User Trust Our Website And All Visitors Always Re-Visit Our Website For Download Punjabi Love Status Videos,

We Provide All Types Of Videos, Also Provide Videos in Many Language Like Malayalam , Gujrati, Hindi & Many others, Hundredidea Also Provide Latest & WonderFul Dp Images, If You Always Time To Time Change Your Dp Then This Website is the Best For You. So, Finaly You Always Remember Hundredidea Website

nowadays there are many of people who want to set daily new status video on there Whatsapp which are in Punjabi that’s why I made this website to help all those people to impress there friends and relatives. If you want a punjabi whatsapp status video Download, Then You are on a Right place Hundredidea provides Latest 30 Second punjabi whatsapp status video. Hundredidea Daily Update Status videos For You

Punjabi WhatsApp status download, welcome to hundredidea.com we provide you with the latest and trending romantic and kharku whatsapp status. Whatsapp is at it’s peak these days, everybody is searching for the best short videos to send them o their loved ones. Every WhatsApp user likes to set the best status on regular basis and we want to tell you that you are on the right platform.

We provide you free Punjabi WhatsApp status download

so that you can share your feelings. Everyone these days use WhatsApp to share various types of content such as images, text, and videos.
free

Hundredidea Daily updates latest videos for you. Download Love whatsapp video status Download from Hundredidea. If You are looking for best Punjabi love WhatsApp status download then, yeah you are at right place. Our Website Hundredidea provides you best romantic WhatsApp status download that you can send to your loved ones & can use in dedicating your loved ones. Our Website is Full Of All Types of Whatsapp Status Such As Punjabi Whatsapp Status Download & A Lot of Others.

As We Know whatsapp is becoming most popular these days & due to the addition in the Status Section in the WhatsApp you can add your status as well and you can also dedicate that status to Your loved ones. All Types Of Love Whatsapp Status Video Download are available in the Website. This website helps you to get updated Romantic Whatsapp status download that you can change on daily basis. Keep supporoting and please press bell icon for daily new update status on your mobile. Punjabi whatsapp status Download

Whatsapp-Video-Status-Download-Punjabi

latest post :- Love Whatsapp Status Video , whatsapp groups links

ਚੁੱਪ-ਚਾਪ ਸੁਣਦਾ ਹਾਂ, ਆਪਣੇ ਖਿਲਾਫ ਗੱਲਾਂ..
ਮੈਂ ਜੁਆਬ ਦੇਣ ਦਾ ਹੱਕ, ਸਮੇਂ ਨੂੰ ਦਿੱਤਾ ਹੋਇਆ ਹੈ

Sohniye apna Kheyal rakheya kar_ ❤️
manneya k zindgi teri aa par jaan ta meri aa_

Sohne Hon Chahe Lakh Sohne_❤️
Meri Sarkar Jinna Koi Fabda Nahi_ ❤️
Akhaan Rehn Dekhan Nu Tarsdian_ ❤️
Chandra Dil Vi Dekh Rajjda Nahi_

Rabb mehar kare je sade te_ ❤️
Zindagi diyan aasan pooriyan hon_ ❤️
Asin har pal naal tere rahiye_ ❤️
Kade pyar vich na dooriyan hon_

Teri Muskan hi ehni pyaari lgdi a sajna_
K tenu bar bar hsaun nu jeeh krda_

ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦੀ ਹਾ…❤😘
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦੀ ਹਾ

ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ. 💕
ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ

Dil kare tenu vekha war war sajna_ ❤️
Rabb jinna tera te aitbaar sajna_ ❤️
Aina samundar ch paani nai_ ❤️
Jinna mere dil vich tere layi pyar sajna

KeHndi..Baari Barsi Khattan Gya C, Khat K Lyaandia Gappan_❤️
Main Teri Khand Mishri Te Tu Mera Gol Gappa_

Ve mai 👰🏼 Eni BHi ni Madi….😏
Jini Tu 👉🏻 KeHna Ae……👆
Ve Tu 👉🏻 Ena Bhi ni😎 Sharif….😉
JinA 👉🏻 BankE 😀 ReHna Ae.ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦੀ ਹਾ..💕
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦੀ ਹਾ

ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ .. 💕
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ ..❤
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ..😘
ਇੰਨਾ ਤੇਰੇ ਉੱਤੇ ਐਤਬਾਰ ਕਰੀਏ

ਕਹਿੰਦੀ#Mottu ਤੁਸੀਂ ਇੰਨੀਆ Romentic ਗੱਲਾਂ ਨਾ ਕਰਿਆ ਕਰੋ..😜
ਮੈਂ ਕਿਹਾ ਕਿਓਂ ਕੀ ਹੋੲਿਆ ??..😊
ਕਹਿੰਦੀ ਜੀ ਸੁਪਨੇ ਚ ਤੁਸੀਂ ਹੁੰਦੇ ਓ..😉
ਜੱਫੀਆਂ ਮੈਂ ਆਪਣੀ ਬੇਬੇ ਨੂੰ ਪਾਉਂਦੀ ਰਹਿੰਦੀ ਆਂ..

Suraj chade ta loki kehnde din chad gea..
Par sanu tere bin sajjna hanera lagda…
Tu hove tan bhavein kaali raat hove..
Sanu ohi pal sajjna svera lagda.

Eh din kismat naal ne milde
Dil naal saude ho gaye dil de
Pyar ne aisa jadoo kareya
Samjh na sanu aaye
Es taran asin ik dooje de saaha wich samaye
Phullan wich jiven khusboo sohneya
Le main hun gayi ‘an teri ho sohneya

Jinna Chir Dharku Dil Mera
Eh Zindagi Sajjna Teri Ae

ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ..
ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..

jad kolo saade tu lang di dil ♥ nu hol jeha pehnda , ,
chaare paase tu he disdi tera bhulekha pehnda

ਜਿੰਦਗੀ ਹੁੰਦੀ ਸਾਹਾ ਦੇ ਨਾਲ,ਮੰਜਿਲ ਮਿਲੇ
ਰਾਹਾ ਦੇ ਨਾਲ..[♥]
[♥]..ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ
ਤਕਦੀਰ ਨਾਲ..[♥]

ਜਿੰਨਾ ਨੇ SAMARTPHONE ਵਾਲੇ ਫਾਰਮ ਭਰੇ ਸੀ.������ਕਿਰਪਾਕਰਕੇ ਉਹ ਲਾਈਨਾ ਬਣਾ ਲਵੋ

ਜੇ Dad ਤੇਰਾ ਪੁਸ਼ੇ Munda🤔 ki ਕਰਦਾ
ਕਹਿ ਦੲੀ ਅੈਸ਼ 💵ਕਰਦਾ…

ਲੋਕਾ‍ 👪ਲਈ ਸਟਾਰ 🌟ਕਲਾਕਾਰ ਹੌਣਗੇ..
#ਪਰ# ਮੇਰੇ ਲਈ ਸਟਾਰ ⭐ਮੇਰੇ ਯਾਰ 👬ਆ.

ਕੀ ਹੋਇਆ ਅਜੇ # S�nGle ਹਾਂ😏..# ਪਸੰਦ👌ਤਾਂ ਅਸੀਂ ਕਈਆਂ 💑ਦੇ ਹਾਂ # ਪਰ # ਹਿੱਸੇ ਕਿਸੇ ਕਰਮਾਂ 👸ਵਾਲੀ ਦੇ ਹੀ ਆਵਾਂਗੇ

ਅਥਰੀ 😏aa ਟੋਰ..
ਨਾਲੇ ਪੂਰੀ aa ਚਢਾਇ🔝..
ਲੋਕੀ ਅੱਤ 👌ਨੇ ਕਰਾਉਦੇ..
ਆਪਾਂ ਧੰਨ ਧੰਨ 😉ਹੈਕਰਾਈ..

ਦੁਸ਼ਮਣ ਵੀ ਸਾਡੇ ਬਾਰੇ ਸੋਚ 🤔ਕਿ ਹੈਰਾਨ 😳ਹੁੰਦੇ ਨੇ..#ਉਮਰ ਛੋਟੀ 🚶🏻ਹੈ ਪਰ ਸਲਾਮ 🙋🏻ਪੂਰੀ ਦੁਨੀਆ ਠੋਕਦੀ ਏ..

ਜੱਗ ਜਾਨਦਾ ਹੈ ਪੂਰਾ ਸਾਡੇ ਸ਼ੋਕ 😏ਨੇ ਅਵੱਲੇਂ..
ਇਕ ਦਿਲ 💖ਦਲੇਰ ਤੇ ਦੂਜੀ yarri 👬ਸਾਡੇ ਪੱਲੇ

ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ..
ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ..
ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ..
ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ..

#ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ..#
#ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ..#
#ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ..#
#ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ..

#ਐਵੇਂ ਲੰਡੂਂ ਪੰਜੂ 😏ਜਨਤਾ 👬ਚ ਗਿਣੀ ਨਾ..#
#ਨੀ ਮੁੰਡਾ 🚶🏻HiGH 🔝ਆ ਸਟੈਂਡ ਰੱਖਦਾ..#
#ਟੌਹਰ 👌🏻ਵੇਖ ਕੇ ਕਈਆਂ ਦੀ ਕੱਲੀ ਚੀਕ😁 ਨਿੱਕਲੇ ..#
#ਪਰ ਤੇਰੇ ਵਰਗੀਆਂ👭ਦਾ ਸਿੱਧਾ ਹੀ #BLooD ਘੱਟਦਾ..

3 ਤਰਾਂ ਦੇ ਲੋਕ ਕਦੇ ਨਾਂ ਭੁੱਲੋ ..
ਮਾੜੇ ਵਕ਼ਤ ਖੜਨ ਆਲੇ ,
ਮਾੜੇ ਵਕ਼ਤ ਭੱਜਣ ਆਲੇ ,
ਤੇ ਮਾੜਾ ਵਕ਼ਤ ਪਾਉਣ ਆਲੇ..

Kudi rado de brand wargi
Taitho honi nhi khareed mundeya

Kash tera ghar mere ghar
de kareeb hunda.
Mohabbat chahe na hi hundi roj roj ik
duje nu dekhna ta naseeb hunda

. ਸਾਨੂੰ ਮੋਤ ਵੀ ਆ ਜਾਉਗੀ,ਸਾਨੂੰ ਦੁੱਖ ਬਥੇਰੇ
ਆ….
ਤੈਨੂੰ ਸਾਡੀ ਯਾਦ ਵੀ ਆਉਣੀ ਨਈ,ਤੈਨੂੰ ਸੁੱਖ ਬਥੇਰੇ
ਆ……..

ਤੈਨੂੰ ਰੱਜ ਰੱਜ ਕੇ ਮੈ ਤੰਗ ਕਰਾਂ
ਤੇਰੇ ਲੜ ਹਮੇਸ਼ਾ ਲਈ ਮੈ ਲੱਗ ਜਾਵਾਂ
ਤੂੰ Kiѕѕ ਮੰਗ ਕੇ ਅੱਖਾਂ ਬੰਦ ਕਰੇ
ਤੇ ਮੈਂ ਮੁੱਕੇ ਮਾਰ ਕੇ ਭੱਜ ਜਾਵਾਂ

ਮੈਡੀਕਲਾ ਤੋ ਅੱਜ ਟੱਟੀਆ ਦੀਆ ਗੋਲੀਆ ਮੁੱਕ ਗਈਆ ਕਹਿੰਦੇ ਸਾਰੀਆ aap ਵਾਲੇ ਲੈ ਗਏ😜😜😜

Class ਤੇਰੀ ਦੀਆਂ ਕੁੜੀਆ👩👱ਮੇਰੇ ਤੇ #Senty ਨੀ
👉ਜੇ ਤੂੰ #Mom ਦੀ 👰Angel ਕੁੜੇ🤘👌ਮੈ ਵੀ ਪੁੱਤ👨##ਬਾਪੂ 👳 ਦਾ ##Yenkey ਨੀ

ਕਹਿੰਦੀ🙋 ਅੱਜ ਮੇਰੀਂਆ Single ਸਹੇਲੀਆਂ👭 ਦਾ ਓਲਾਂਬਾ ਹੀ ਲਾ ਦੇ✔..
ਇੱਕ-ਅੱਧੀ Photo👌 ਆਪਣੇ yaara📱ਨਾਲ ਹੀ ਪਾ ਦੇ

32ਬੋਰ-12ਬੋਰ ਵਾਲਾ ਸ਼ੋਕ ਕੋਈ ਨਾ,
ਇੱਕ ਤੇਰੀ ਅੱਖ ਦਾ # Craze ਰੱਖਦਾ…
ਓਥੇ ਤੱਕ # Zindgi ਚ ਤੂੰ ਘੁੱਮੀ v ਨੀ ਹੋਣੀ,
ਜਿੱਥੇ ਤੱਕ ਬਿੱਲੋ ਮੁੰਡਾ # Range ਰੱਖਦਾ।…

☎ਮਾੜੇ time ਸਾਥ ਦਿੱਤਾ ਹੋਵੇ
ਜਿਹਨਾਂ 🔗ਯਾਰਾ ਨੇ
ਚੰਗੇ time ਆਉਣ ਤੇ ਉਹ
👬 ਯਾਰ ਨੀ ਛੱਡੀ ਦੇ

ਟੌਹਰ 😊 ਰੱਖਦਾ ਏ ਕੱਢ ਕੇ ਜਿਵੇਂ ਹੁੰਦਾ ਏ ਨਵਾਬ 👳‍ ਨੀ,
ਬਾਰਡਰ ਦੇ ਨੇੜੇ ਪਿੰਡ ਜਿੱਥੋਂ ਸ਼ੁਰੂ ਹੁੰਦਾ ਏ ਪੰਜਾਬ ਨੀ..

ਮਾੜਾ ਟਾਇਮ⌚ਆਊ ਆਪੇ ਖੈਰ 🙏ਕਰੂ ਦਾਤਾ . ਹਾਲੇ ਤੱਕ ਮਿੱਤਰਾਂ👬ਦੀ ਬੱਲੇ👌ਬੱਲੇ👌ਆ

ਮੇਰਾ 😘ਤੇਰੇ ਬਿਨਾ ਹੋਣਾ ਨੀ ਗੁਜਾਰਾਂ..
ਤੂ😞 ਰੁਸ ਕੇ ਨਾ ਬੇਹ ਸੱਜਣਾ..

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ..

#.. ਕਹਿੰਦੀ 🎧English_soNg ਸੁਣਦੀ ਆ ਮੈ piTbull ਦੇ 👌
#.. ਮੈ ਕਿਹਾ ਸੁਣਦੇ ਆ ਗਾਣੇ ਬੀਬਾ chamkila 📣 ਦੇ , piTbullਤਾਂ ਅਸੀ ਕੁੱਤੇ ਰੱਖੇ ਆ 🐕.

ਜੋ ਹਵਾਵਾਂ ਨਾਲ ਹੀ ਡਿੱਗ 🤕ਪਏ. ਉਹ ਹਨੇਰੀ ਕੀ ਝੱਲਣਗੇ
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ 💪ਯਾਰਾਂ ਦਾ ਕੀ ਮੱਲਣਗੇ

ਬਈ ਹੁੰਦੇ ਯਾਰ ਭਰਾਂਵਾਂ ਵਰਗੇ_ਸੱਜੀਆਂ ਖੱਬੀਆਂ ਬਾਹਵਾਂ ਵਰਗੇ_ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ_ਬਈ ਤਾਹੀਂਓ ਕਹੀਦਾ ਯਾਰ ਅਣਮੁੱਲੇ ਹੁੰਦੇ ਆ.

ਜੱਟਾ ਦੇ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ
ਮੁਲਾਕਾਤ ਵਾਲੇ ਦਿਨ ਪਾਣੀ ਦੀ ਵਾਰੀ ਹੁੰਦੀ ਏ

ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ

ਵੱਟ ਮੁੱਛਾਂ ਨੂੰ ਚੁੱਪ ਬੁੱਲਾਂ ਤੇ
ਰੋਹਬ ਅੱਖਾਂ ‘ਚ ਕਾਟੋ ਫੁੱਲਾਂ ਤੇ

ਰੂਪ nAAr 👩ਦਾ ਕਰਾਉੰਦਾ ਜੇ ਤਸੱਲੀਆਂ,
ਮੁੰਡਾ ਵੀ ਤਾਂ 😎kaRDa ਭੁਲੇਖੇ ਦੂਰ ਨੀਂ..

ਕਰਦੀ ਏ ਹਵਾ,ਸੁਣਿਆ Status ਵੀ ਅੰਗਰੇਜੀ ਵਿੱਚ ਪਾਉਦੀ ਆ,,ਪਰ ਕੀ ਪਤਾ ਉਹਨੂੰ ਇੱਥੇ Ilets ਆਲੀ Madam Try ਜੱਟ ਤੇ ਲਾਉਦੀ ਆ,,

Taur ਦੀ ਲੋੜ ਨਹੀਂ ,
ਸਾਨੂੰ ਸਾਦਗੀ ਬਹੁਤ ਜਚਦੀ ਅਾ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ,
ਦੁਨੀਅਾ ਵੈਸੇ ਹੀ ਬੜਾ ਮੱਚਦੀ ਅਾ

ਤਾਰੇ ਗਿਣ ਗਿਣ ਤੇਰਾ ♥ ♥ ਇੰਤਜਾਰ ਕਰਦੇ ਹਾਂ ♥
♥ ਸੁਪਨਿਆ ਵਿੱਚ ਤੇਰਾ ♥ ♥ ਦੀਦਾਰ ਕਰਦੇ ਹਾਂ ♥
♥ ਜਿੰਦਗੀ ਛੱਡ ਸਕਦੇ ♥ ♥ ਹਾਂ ਪਰ ਤੈਨੂੰ ਨਹੀ ♥
♥ ਕਿਉ ਕੇ ਜਿੰਦਗੀ ਤੋ ♥ ♥ ਜਿਆਦਾ ਅਸੀ ♥
♥ ਤੈਨੂੰ ਪਿਆਰ ਕਰਦੇ ਹਾਂ

#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ

ਹੌਸਲੇ ਬੁਲੰਦ ਪੈਂਦੇ ਰੱਖਣੇ ਹਮੇਸ਼ਾ, ਨੇੜੇ ਚੜ੍ਹੀਆ ਮੁਸੀਬਤਾਂ ਦੇ ਸਹਿਣ ਲਈ 💪
ਕਈ ਵਾਰੀ ਆਖਰੀ ਨੰਬਰ ਉੱਤੇ ਬਹਿਣਾ ਪੈਂਦਾ, ਬੱਲਿਆ ਨੰਬਰ ਪਹਿਲਾ ਲੈਣ ਲਈ

ਜਿਹੜੇ #ਅਣਖਾਂ ਦੇ ਹੁੰਦੇ ਆ #ਦੀਵਾਨੇ😊🌹
ਉਹ ਸੱਚੀ #ਗੱਲ ਬੋਲ ਦਿੰਦੇ ਆ📣👌
ਸੋਖਾ ਨਹੀ #ਮੈਦਾਨ ਵਿੱਚ #ਗੱਜਣਾ , 🙇
#ਬਿਗਾਨੇ ਪੁੱਤ #ਰੋਲ ਦਿੰਦੇ ਆ

ਤਖਤੇ ਪਲਟਣ ਲਈ #ਜ਼ਮੀਰ ਦਾ ਹੋਣਾ ਜਰੂਰੀ ਆ #ਮਿੱਤਰਾ…😏🙏
#ਗਿੱਦੜਾਂ ਦੇ #ਝੁੰਡ ਨਾਲ #ਬੱਬਰ_ਸ਼ੇਰ ਨੀ ਡੱਕ ਹੁੰਦੇ ..

ਬਹੁਤ ਪਿਅਾਰਾ ਰਿਸ਼ਤਾ ੲੇ.
ਮੇਰਾ ਤੇ ਮੇਰੇ ਵਾਹਿਗੁਰੂ ਜੀ ਦਾ
ਜ਼ਿਅਾਦਾ ਮੈਂ ੳੁਨ੍ਹਾਂ ਤੋਂ ਮੰਗਦਾ ਨੀ
ਤੇ ਘੱਟ ੳੁਹ ਮੈਨੂੰ ਦਿੰਦੇ ਨੀ..☺
ੴ ਵਾਹਿਗੁਰੂ ਜੀ ੴ

ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ..

ਇੱਕ Yaad ਹੀ Aw ਕੋਲ Hor ਕੁੱਝ V
ਨੀ Palle_
ਅਸੀ Teri ਜਿੰਦਗੀ ਚੋ Bass ਇਹੋ Keh K
ਚੱਲੇ_

11 March ਨੂੰ 11 ਵਜੇ ਫਿਲਮ ਰਿਲੀਜ਼ ਹੋਣ ਜਾ ਰਹੀ ਐ ……✌✌✌✌
ਜੇ ਅਕਾਲੀ ਜਿਤ ਗਏ ਤਾਂ 🤑
“ਫਿਰ ਹੇਰਾਫੇਰੀ”
ਜੇ ਕਾਂਗਰਸ ….🤗
” ਬਦਲੇ ਕੀ ਆਗ ”
ਜੇ ਆਮ ਆਦਮੀ …..🤓
” ਦੰਗਲ ”
ਜੇ ਰਲੀ ਮਿਲੀ ….🤝
” ਹਮ ਸਾਥ ਸਾਥ ਹੈਂ “

Dil Mera Tuttna Te Akhan Ohdiyan Ne Vi Rona, Neend Meri Uddni Te Raat Nu Ohne Vi Nai Sona, Ishq Main Kita Te Vekhi Ohnu Vi Jaroor Hona, Mar Main Vi Jana Te Jee Ohde Ton Vi Nai Hona..

Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi Tuhada Naa Likhde Haan..

Saade Jeen Da Sahara En Tu Yaara, Bajhon Tere Ji Ke Karna Ki, Jad Tainu Mann Liya Rabb Aapna, Fer Duniya Ton Assi Darna Ki..

Ik Chan Jehe Chehre Da Deedar Karke, Royiye Har Pal Asi Ohnu Yaad Karke..Ohnu Ta Shayad Eh Khabar Vi Nai Honi,l Lucky Ne Bahut Kuj Khoya Ohnu Pyar Karke..

Tu Reh Ambra te Wassda_
Asi Thalle Hi change Haan_
Tu Rakh Rohab_
Asi jhalle Hi Change Haan_sara din mere nal lareya na kr
niki 2 gl te gussa krea na kr

chd bina glo awie tkrar sajna
kade krea v kr sanu pyar sjna

ਖੁਸ਼ੀਆਂ ‘ਚ ਵੀ ਗਮ ਛੁਪਾਏ ਨਹੀਂ ਜਾਂਦੇ”
ਕੁਝ ਆਪਣੇ ਹੁੰਦੇ ਨੇ ਜੋ ਦਿਲੋਂ ਭੁਲਾਏ
ਨਹੀਂ ਜਾਂਦੇ..

ਕੁੜੀਆਂ ਤਾ ਜੱਟ ਵੀ ਬਹੁਤ ਸ਼ੇੱਟ ਕਰ ਸਕਦਾ
ਪਰ ਕਮਲੀਏ ਜੱਟ ਦੇ ਖੂਨ ਚ ਧੋਖੇਬਾਜ਼ੀ ਨਹੀ ਆ ਖੁਸ਼ੀਆਂ ‘ਚ ਵੀ ਗਮ ਛੁਪਾਏ ਨਹੀਂ ਜਾਂਦੇ”
ਕੁਝ ਆਪਣੇ ਹੁੰਦੇ ਨੇ ਜੋ ਦਿਲੋਂ ਭੁਲਾਏ
ਨਹੀਂ ਜਾਂਦੇ..

Hun rabb ne hit je karta dekh ke hauke bhardi c
Ajj lucky nu lbdi ferdi aa, oh kal jehri nakhre kardi c

ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ
ਰਹੇ…

ਤੂੰ ਕਰਦੀ ਨੀ ਯਾਦ ਸਾਨੂੰ
ਕੱਲੀ ਕੱਲੀ ਜੀਣ ਲੱਗ ਪੀ_,

ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ
ਪੀਣ ਲੱਗ ਪੀ

Ohnu keh deo jaa ke,, khaas khyal rakhe
aapna..
beshak saah ohde ne par jaan ta meri ae.. ♡

ਜਿਵੇਂ Bullet ਦੀ ਜਗ੍ਹਾ ਕੋਈ ਕਾਰ ਨੀ ਲੈ ਸਕਦੀ
ੳੁਦਾਂ ਹੀ ਯਾਰਾ ਦੀ ਜਗ੍ਹਾ ਕੋਈ ਨਾਰ ਨੀ ਲੈ ਸਕਦੀ

ਰੱਬ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਦੋਸਤੋਂ ….
ਸਹਾਰੇ ਕਿੰਨੇ ਵੀ ਸੱਚੇ ਕਿਉਂ ਨਾ ਹੋਣ ਇੱਕ ਨਾ ਇੱਕ ਦਿਨ
ਸਾਥ ਛੱਡ ਹੀ ਜਾਂਦੇ ਨੇ…

Tut diya jag utte yaariya..
Tahi saanu yariya da moh na reha….
Jinna koi krda a kri jaane aa…
Sada v subhah hun o na reha…

dil karey na yakeen kive man la
ki tu mere piche senti kive ho gyii…

♡♡ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ_
ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨ ♡♡..

ਸੋਹਣਾ ਲੱਬਜੇ ਜਾਂ ਮਾੜਾ ਲੱਬਜੇ
ਜੋ ਕਬਰਾਂ ਤੱਕ ਨਿਬਾਵੇ ਉ ਯਾਰ ਲੱਬਜੇ ♡

♡♡Mangi C Rabb To Pyaar Bhari Zindagi_
Rabb Ne Ta Os Nu Mila K Pyaar Nu Hi Zindagi Bna

Jatt ਨਾਲ ਲਾ ਕੇ ਵੇਖ ਇੱਕ ਵਾਰ ਯਾਰੀ ਨੀ
ਧਰਮ ਨਾਲ ਪੂਰੇ ਸ਼ਹਿਰ ਚ ਤੇਰੀ ਚੱਲੂ ਸਰਦਾਰੀ ਨੀ

fb ਤੇ ਕੁੜੀ ਨਾਲ chat ਕਰਨ ਨਾਲੋ ਤਾ ਚੰ ਗਾ ਏ
ਪਿੰ ਡ ਦੇ ਕਿਸੇ ਕੁਤੇ ਦੇ ਇੱਟ ਮਾਰੋ
ਸਾਲਾ
reply ਤਾ ਕਰਦਾ….

ਬੰਦੇ ਆਪਾਂ #Desi ਆਂ,ਪੰਜਾਬੀ ਨਾਲ ਹੀ ਸਾਡਾ #Pyar ਏ,ਕੁੜੀ #Suit ਵਾਲੀ ਹੀ ਲੈਣੀ,ਜਿਹੜੀ ਰੋਬ ਨਾਲ ਕਹੇ ,ਕਿ ਇਹੀ ਮੇਰਾ ਯਾਰ Ae,,

�–ਫੁੱਲਾਂ Vichon ਫੁੱਲ Ni ਇੱਕ Phull
ਤੋੜੀ Da_–�
�–ਕੁੜੀ Da ਆਇਆ Purpose ਆਪਾਂ Kadde
ਨਈ
Morhi ਦਾ

ਉਹਦੇ ਹਾਸੇ ਨੂੰ ਮੈਂ Serious ਲੈ ਗਿਆ_
ਓਸ ਦਿਨ
ਦੀ ਨੀਂਦ ਨਈ ਆਉਂਦੀ Feeling ਜੀ ਲੈ ਗਿਆ_

ਜਦੋਂ ਰੱਬ ਪੁੱਛੇ ਮੁੱਲ ਮੈਥੋਂ ਜਾਨ ਮੇਰੀ ਦਾ_
ਮੈਨੂ ਚੇਤਾ ਆਵੇ ਬਿੱਲੋ ਮੁਸਕਾਨ ਤੇਰੀ ਦਾ ♡

ਬਾਪੂ Ford ਤੇ Deck ਲਵਾ ਦੇ,
ਤੇਰੇ ਪੁੱਤ ਨੇ ਗੇੜੀ ਲਾਉਣੀ ਆਂ ..
ਓਹ Black Activa ਵਾਲੀ,
ਤੇਰੀ ਨੂੰਹ ਬਣਾਉਣੀ ਆ

ਜਿਨ੍ਹਾਂ ਚਿਰ ਝੱਲੀ ਗਇਆ ਨਖ਼ਰੇ ਮੈਂ ਸਭ ਠੀਕ ਸੀ
ਜੇ ਅੱਜ ਕਰ ਦਿੱਤੀ ਨਾ ਤਾ ਹੋਇਆ ਰਿਸ਼ਤਾ ਸਾਡਾ ਵੀਕ ਸੀ
ਜਿਹੜਾ ਮੇਰੇ ਤੇ ਜਿਤਾਉਂਦੀ ਸੀ ਤੂੰ ਹੱਕ ਨੀ ਉਹ ਗੈਰਾਂ ਤੇ ਜਿੱਤਾਂ ਕੇ ਵੇਖ ਲੈ
ਅਸੀਂ ਮਾੜੇ ਆ ਤਾ ਮਾੜੇ ਹੀ ਸਹੀ ਨੀ ਤੂੰ ਚੰਗਿਆਂ ਨਾਲ ਲਾ ਕੇ ਵੇਖ ਲੈ

ਰੁੱਸੀਦਾ ਹੁੰਦਾ ਨਿੱਕੀ ਗੱਲ ਤੋਂ ਲੈ ਜੋੜੇ ਤੇਰੇ ਅੱਗੇ ਹੱਥ ਨਹੀਂਓ ਬੋਲਦਾ ਕਲ ਤੋਂ
ਹੰਝੂ ਵੇਖ ਨੀ ਤੇਰੀ ਅੱਖ ਦਾ ਨੀ ਗੁਸਾ ਮੇਰਾ ਠਾਰ ਦਿੰਦਾ ਆ
ਕਦੇ ਸ਼ੱਕ ਨਾਲ ਘਰ ਨਹੀਓ ਚਲਦੇ ਨੀ ਸ਼ੱਕ ਤਾ ਘਰ ਉਜਾੜ ਦਿੰਦਾ ਆ

ਸ਼ੇਰ ਨਾਲ ਖੜੀ ਜੱਚਦੀ ਏ ਸ਼ੇਰਨੀ ਨਾ ਜੱਚੇ ਭੋਰਾ ਭੇਡ ਬੱਕਰੀ
ਐਵੀ ਨਹੀਓ ਸਾਨੂੰ ਦੁਨੀਆ ਕਰਦੀ ਸਲਾਮਾਂ ਸਾਡੀ ਸ਼ਾਨ ਜੱਗ ਉੱਤੇ ਸਭ ਨਾਲੋਂ ਵੱਖਰੀ

ਅੱਖੀਆਂ ਦਾ ਸੁਰਮਾਂ ਸੱਜਣਾ ਵੇ ਹੰਝੂਆਂ ਨੇ ਖੋਰ ਦਿੱਤਾ
ਵੇ ਦਿਲ ਮੇਰਾ ਰੋਇਆ ਰੱਜ ਕੇ ਤੂੰ ਦਿਲ ਮੇਰਾ ਤੋੜ ਦਿੱਤਾ
ਹਰ ਇਕ ਸਾਹ ਉਤੇ ਨਾਮ ਤੇਰਾ ਚਲਦਾ
ਹਿੱਜਰਾਂ ਦਾ ਦੀਵਾ ਸੀਨੇ ਮੇਰੇ ਵਿੱਚ ਬਲਦਾ
ਮੇਰੀ ਨਸ ਨਸ ਦਾ ਖੂਨ ਵੇ ਤੇਰੇ ਤਾਨੇਆ ਨੇ ਨਿਚੋੜ ਦਿੱਤਾ ..
ਅੱਖੀਆਂ ਦਾ ਸੁਰਮਾਂ ਵੇ ਹੰਜੂਆਂ ਨੇ ਖੋਰ ਦਿੱਤਾ

Jinna Tu Chave Main Onna tainu Pyar Dea ga..
Khushiya de nal Teri Jindgi bhar k Sohne Mukhde te Hasse da Shingaar Dea ga..
Jidda Kahige Odda he Kar Lwaga..
Kisse Gal Lye Na Main kar Inkaar Dea Ga..

ਗੱਡੀਅਾ ਵੱਡੀਅਾ ਤੇ ਦਿਲ ਭੀੜੇ ਦੇਖੇ ਜਾਂਦੇ ਨੇ,
ਮਹਿਫਲਾਂ ਵਿਚ ਹੁੱਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ..!

जज : तुमने उस आदमी को ट्रक के आगे
क्यों धकेला?
.
गप्पु- वो वैसे भी मरने वाला था जज साब
.
जज : तुम्हे कैसे पता?
.
गप्पु- :वो अपनी शादी के कार्ड बाँट रहा था.
.
जज : तुम्हे बाईज्जत बरी किया जाता है.

ਸੁੱਖ ਦੀਂਆ ਨੀਂਦਾ ਅਸੀ ਸੌਂਣ ਲੱਗ ਗਏ ਅੱਖੀਆ ਚੋ ਹੰਝੂ ਸਾਡੇ ਖਾਰੇ ਮੁੱਕ ਗਏ।
ਟੂੱਟੀਆ ਦਾ ਦੁੱਖ ਭਾਵੇਂ ਹੋਇਆ ਏ ਜਰੂਰ
ਪਰ ਇੱਕ ਗੱਲ ਚੰਗੀ ਤੇਰੇ ਲਾਰੇ ਮੁੱਕ ਗਏ।

💔ਟੁੱਟੇ ਹੋੲੇ ਪੱਤਿਅਾਂ ਨੂੰ ਦੇਖ ੲਿੱਕ ਸੱਜਣ ਪਿਅਾਰਾ ਯਾਦ ਅਾ ਗਿਅਾ_ਜਿਹਨੇ ਮੇਰਾ ਦਿਲ ਤੋੜਿਅਾ ਸੀ ਮੈਥੋਂ ਕੀਤਾ ਸੀ ਕਿਨਾਰਾ ਯਾਦ ਅਾ ਗਿਅਾ✍🏼

ਜੋ ਚੱਲੇ ਜਾਂਦੇ ੳੁਹ ਮੁੜਦੇ ਨਹੀ ,
ਬਿਨਾਂ ਪਿਅਾਰ ਦੇ ਰਿਸ਼ਤੇ ਜੁੜਦੇ ਨਹੀ,

ਜਦੋਂ ਵਕਤ ਕਿਸੇ ਤੇ ਆਣ ਪੈਂਦਾ,ਸੱਪ ਰੱਸੀਆਂ ਬਣ ਬਣ ਕੱਟਦੇ ਨੇ..|
ਗੈਰਾਂ ਨੇ ਤਾਂ ਸਦਾ ਹੀ ਗੈਰ ਰਹਿਣਾਂ ਉਦੋਂ ਆਪਣੇਂ ਵੀ ਪਾਸਾ ਵੱਟਦੇ ਨੇ..|

ਰੋਇਆ ਸੀ ਦਿਲ 💔 ਕਿੰਨਾ, ਤੈਨੂੰ ਭੁਲਾਉਣ ਪਿੱਛੋਂ,
ਕਿੰਨੀ ਖਾਮੋਸ਼ ਹੈ ਸ਼ਾਮ, ਮੈਨੁੰ ਰੁਆਉਣ ਪਿਛੋਂ ।।

ਗੁਆਚ ਗਿਆ ਹੈ ਕਿਧਰੇ, ਕਿਰਨਾਂ ਦਾ ਕਾਫ਼ਲਾ,
ਕਿੰਨਾ ਮਦਹੋਸ਼ ਹੈ ਚਾਨਣ, ਮੈਨੂੰ ਬੁਝਾਉਣ ਪਿੱਛੋਂ ।

ਖਿਆਲ ਬਦਲ ਗਏ
ਹਾਲਾਤ ਬਦਲ ਗਏ,
ਯਾਰ ਸਮੇ ਦੇ ਨਾਲ ਬਦਲ ਗਏ
ਕਰ ਕੇ ਵਦੇ ਖਾ ਕੇ ਕਸਮਾਂ
ਇਕ ਦਮ ਹੀ ਸੱਜਣ ਚਾਲ ਬਦਲ ਗਏ,

ਮੈ ਕਿਵੇਂ ਖਤਮ ਕਰ ਦਵਾ ਤੇਰੇ ਨਾਲ ਆਪਣਾ ਰਿਸ਼ਤਾ,
ਤੈਨੂੰ ਸਿਰਫ feel ਕਰਦਿਆ ਹੀ ਮੈ ਸਾਰੀ ਦੁਨੀਆ ਨੂੰ ਭੁਲ
ਜਾਨੇ ਹਾਂ,,

ਮੇਰੀ ਛੋਟੀ ਜਿਹੀ ਜਿੰਦ ਪਰ ਅਰਮਾਨ ਬਹੁਤ ਨੇ,
ਹਮਦਰਦ ਕੋਈ ਨਹੀ, ਪਰ ਇਨਸਾਨ ਬਹੁਤ ਨੇ,
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ,,, 💔💔

ਦਿਲ ਦੇ ਸਫੇ ਤੇ ਲਿਖਿਆ ਨਾਮ ਮਿਟਾ ਲਿਆ ਹੋਵੇਗਾ
ਮੇਰੇ ਵਾਂਗੰੂ ਉਸ ਨੇ ਮਨ ਸਮਝਾ ਲਿਆ ਹੋਵੇਗਾ

ਦਿਲ ਚ ਮੋਹੱਬਤ ਤੇ ਸਿਰ ਹਾਜ਼ਿਰ ਹੈ ਤਲੀ ਉੱਤੇ,
ਮੇਰਾ ਦਿਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ..

#ਦਿਲ 💓 ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ
ਤਾਂ #Fan ਬਥੇਰੀ ਆ….

ਜਦ ਮੈ ਦੇਖਦਾ ਤਾਂ ਓਹ #ਤੱਕਦੀ,
ਜਦ ਮੈ ਹੱਸਦਾ ਤਾਂ ਓਹ #ਹੱਸਦੀ,
ਪਤਾ ਨੀ ਕੀ ਕਰਤਾ ਉਸਦੇ #ਪਿਅਾਰ ਨੇ,
ਗੱਲ ਰਹੀ ਨਾ ਮੇਰੇ #ਵੱਸਦੀ.

ਸਾੲਿਦ ੳੁਹਦਾ ਮੇਰੀ #ਕਿਸਮਤ ਦੇ ਵਿੱਚ ਸਾਥ ਨਹੀ ਹੈ
ਰੱਬਾ
ਪਰ ੳੁਹਦੇ #ਪਿਅਾਰ ਨੂੰ ਭੁੱਲ ਜਾਵਾ ੲੇਨੀ ਮੇਰੀ ਅੌਕਾਤ ਨਹੀ ਹੈ ਰੱਬਾ

#ੲਿਸ਼ਕ ਦੀ ਗੱਡੀ #ਪਿਅਾਰ ਦੇ ਡੱਬੇ,
#ਰਾਂਝੇ_ਹੀਰਾਂ ਸੱਜੇ ਖੱਬੇ, ਚੜਣ ਨੂੰ ਸਾਰੇ ਕਾਹਲੇ ਜੀ….!!!!!!
#ਪਿਅਾਰ_ਮੁਹੱਬਤ ਦਿਲ ਦੇ ਮਾਮਲੇ,
#ਮੁਸਾਫਿਰ ਤਾ ਸਭ ਬਣ ਜਾਂਦੇ ਨੇ,
ਪਰ #ਹਮਸਫਰ ਬਣਦੇ ਕਰਮਾਂ ਵਾਲੇ ਜੀ..

ਕੌਣ ਕਰਦਾ ਸੱਚਾ #ਪਿਅਾਰ ੲੇਥੇ,ਸਭ ਗੱਲਾਂ #ਬੇਕਾਰ ਨੇ.. ਕੲੀ ਸ਼ਕਲਾਂ ਦੇ #Fan ਤੇ ਕੲੀ #ਪੈਸੇ ਦੇ ਯਾਰ ਨੇ..

ਉਹ ਕਹਿੰਦੀ ਨਾ ਅਕਲ ਤੈਨੂੰ ਫੈਸ਼ਨ ਦੀ ..
ਤਾਂਵੀ ਲੱਗਦਾ cute ਜਿਹਾ ..
ਫਿਰ ਆਪਾ ਵੀ ਕਹਿ ਦਿੱਤਾ ..
ਕੌਣ ਪੁੱਛਦਾ ਅਕਲਾ ਨੂੰ, , ਰਿਸ਼ਤੇ ਹੁੰਦੇ ਸੋਹਣੀਆ ਸ਼ਕਲਾ ਨੂੰ Mannyya ਕੇ loki ethe ਕਰਕੇ #ਪਿਅਾਰ💕
Kar jaande # ਤੋਖੇਬਾਯੀ…👅
ਮੈਂਨੂ mere ਦਿਤੇ #📱ਫੌਨ ch #🚫BLOCK karta
ਤੂੰ ta end ਹੀ kra ਗੀ..

ਭਾਂਵੇ ਪੂਰੇ ਖਰੇ ਨਹੀਂ
ਪਰ ਨਾ ਹੀ ਦਿਲ ਵਿਚ #ਖੋਟ ੲੇ
ੲਿਕ #ਮਾਪਿਅਾ ਦਾ #ਪਿਅਾਰ ੲੇ
ਦੂਜੀ #ਵਾਹਿਗੂਰੁ ਦੀ ਓਟ ੲੇ

KeHndi ਕੋਸ਼ੀਸ਼ ਨਾ ਕਰੀ ਮੈੰਨੂ #ਭੁਲਣ ਦੀ.
ਨਈ ਤਾ ਯਾਦ ਕਰਕੇ ਰੋਵੇਗਾ ਕਿ ਕੋਈ ਕਮਲੀ ਤੈਨੂੰ ਏਨਾ
#ਪਿਅਾਰ ਕਰਦੀ ਸੀ..

#ਪਿਅਾਰ ❤️‍ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ👈👈
ਜਿਸ ਨਾਲ ਹੋ ਜਾਂਦਾ ਹੈ ਓਹੀ #ਖਾਸ 😍 ਹੋ ਜਾਂਦਾ ਹੈ|| 😘 💑

ਮਸ਼ੂਕਾਂ ਲੲੀ ਤਾਂ ਹਰ ਕੋੲੀ ਕਰਦਾ,
ਪਰ ਮਾਪਿਆਂ ਲੲੀ ਕੋੲੀ ਕੋੲੀ ਕਰਦਾ,
ੳਹ ਬੰਦੇ ਦਾ ਕੀ ਜਿਉਣਾ
ਜਿਹੜਾ ਚਾਰ ਦਿਨਾਂ ਦੇ #ਪਿਅਾਰ ਲੲੀ,
ਮਾਪਿਆਂ ਦੇ ਪਿਅਾਰ ਨੂੰ ਮੂੰਹ ਨੀ ਕਰਦਾ..

ਹਾਲੇ ਸਾਡੀਆ ਜੇਬਾ #ਪਿਅਾਰ ਨਾਲ ਭਰੀਆ ਨੇ
ਜਦੋ #ਨੋਟ ਹੋੲੇ ਸੱਜਣਾ ੳੁਹ ਵੀ ਵੰਡਾਗੇ

ਉਸ ਖਾਬਾ ਦੀ ਰਾਣੀ ਨੂੰ ਮੈ ਆਪਣਾ ਸੰਸਾਰ ਸਮਜ ਲਿਆ ਸੀ …..ਉਹਦੇ #Time ਪਾਸ ਨੂੰ #Jatt ਨੇ ਪਿਆਰ ਸਮਜ ਲਿਆ ਸੀ

ਕੱਲੀ ਫੋਟੋ ਦੇਖ ਕੇ ਮੇਰੀ👦.. ਕਿਥੇ ਦਿਲ❤ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ 😘ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ😄 ..

ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ💪🏻, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ😱 ਉਹ ਬੰਦਾ ਰੰਨ ਬਰਾਬਰ ਹੈ

ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ..
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ..

#ਦੁਨੀਆ ਦੀ ਨਿਗ੍ਹਾ #ਚ ਨਿਮਾਣੇ ਹੋ 👌📷👈#ਗ਼ਏ 🚵😗
?👈ਗ਼ੇੜੀ #ਲਾਉਣੀ ਛੱਡ #ਤੀ #ਸਿਆਣੇ #ਹੋ ਗਏ

ਕੁੜੀ ਗੁੰਦਣ ਲੱਗੀ ਐ ਵਾਲ #pυ�� ਛੱਡ ਕੇ
#ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ

ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ
ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ,

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ .

ਦੁੱਖ ਤੇ ਦੁੱਖ ਦੇਈ ਜਾਦਾ ਕਦੇ ਮੋਤ ਨਾਲ ਵੀ ਮਿਲਾ ਰੱਬਾ ਜੋ ਰੋਜ ਤਕ ਕੇ ਚਲੇ ਜਾਦੇ ਉਨ੍ਹਾਂ ਵੀ ਬਣਾ ਦੇ ਕੋਈ ਸਜਾ ਰੱਬਾ!!!!

ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ?

BLOCK ਕਰਨ ਨਾਲ ਦਿਲੋ ਨਹੀ ਕਢਿਆ ਜਾਂਦਾ
ਸੱਚਾ ਹੋਵੇ ਪਿਆਰ ਤਾ ਸੋਖਾ
ਨਹੀ ਛੱਡਿਆ ਜਾਂਦਾ ##

👉🏻ਤੇਰੇ ਮੇਰੇ ਜੇ ਪਿਆਰਾਂ ਦੀ ਮੈਂ ਲਿਖਾਂ ਜੇ ਕਿਤਾਬ 📝
ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ📚

Oh bohat chahundi ha.pr ikrar
nai kardi.
oh pagl hai ja nadan izhar nai
kardi.
english bich kehndi ha # i love
u”
te punjabi bich kehndi mai
pyar nahi kardi.

ah pyaR puAr waLe chkRa toh dooR hi Rhi da. .!!
Jdo koi kudi ghooR ghooR dakhdi
tan nivi paa ke wahEguRu wahEguRu khi da. .!!

Likhne wale ek ehsaan likh de
,,,
Mere yaar ki taqdir me uska pyar likh de
..
Na Mile kabhi dard use pyar me,,,
Tu chahe to meri Taqdir me gum Hazar
likh de…

Oh #mainu kehndi :-
Tu #mainu kinna #pyar karda ?.
Main keha:-
jinna #rajsthan de lok pani wale
#nalke nu karde aa 😂😂😂

Tere naal pyar jano vadh sajjna,
Tere bina Dil hun nahio lagna.
Tere kolo door hoke saah mukk jane aa,
Tere bina dilan wale armaan tutt jane aa,

Kaun kehnda hai k #Duuriya nal pyar Khatm ho janda..
Miln wale ta #khiyaala vich v mil Lainde ne★

Sade Yaadan Wale Moti Kite Dul Ta Ni Gaye,
Sade Pyar De Sunehe Kite Rul Ta Ni Gaye,
Rat Sochan Wich Gai Chal Puchhange Swere,
Sade Yaar Sanu Kite Bhul Te Ni Gaye.

ਹਰ ਕਿਸੇ ਦੇ👋🏻 ਹੱਥੋਂ ਵਿੱਕ ਜਾਣ ਨੂੰ ਅਸੀ ਤਿਆਰ ਨੀ।।
ਇਹ…ਦਾ ❤ਦਿਲ ਹੈ ਜੱਟੀਏ
ਤੇਰੇ 🏙ਸ਼ਹਿਰ ਦੀ 📰ਅਖਬਾਰ ਨਹੀ।।Mere Dil Wale Chaa Sare Tu Dite Ne Pugaa
Rahe Eda He Pyar sadha Sada Rab Agey Mai Manga Duaa ☺😍😘p
#payal😘

Jado Pyar Rooh Nal Hove..Fer Sahmne Wale Diya Buraiyaa Maine Nai Rakhdiya💞😚

ਨੀਤਾ ਸਾਫ ਤੇ ☺#ਇਰਾਦੇ ਆਪਾ #ਨੇਕ ਰੱਖੇ ਨੇ,
#ਮੁੰਡਾ ਨਹੀਉ🙍 ਕੰਮ ਕੋਈ #FakE ਕਰਦਾ,
#ਟੋਰ ਵੇਖ ਵੇਖ 😎ਸਾਡੀ ਸੜੇ #ਦੁਨੀਆ,
#ਹੁਸਣ ਤੇਰਾ 😉ਵੀ #OveR_TakE ਕਰਦਾ।

ਰੂਪ nAAr 👩ਦਾ ਕਰਾਉੰਦਾ ਜੇ ਤਸੱਲੀਆਂ,
ਮੁੰਡਾ ਵੀ ਤਾਂ 😎kaRDa ਭੁਲੇਖੇ ਦੂਰ ਨੀਂ..

ਮੇਰਾ ਪਲ ਪਲ ਬਣਿਅਾ ਕਮਾਲ,😘
ਮੈਨੂੰ ਜਿੰਦਗੀ ਦਾ ਪਤਾ ਨਹੀ ਚੱਲਦਾ 🤔
ਕਿੰਝ ਲੰਘਦੀ ਪੲੀ ਏ ਤੇਰੇ ਨਾਲ.🌹💖

ਪਹਿਲਾਂ ਲਦਾ ਰਹਿੰਦਾ 😡
ਫੇਰ PyaaR ਨਾਲ ਮਨਾਉਂਦਾ ਏ 🤗
ਰੂਹ ਖਿੜ ਜਾਂਦੀ ਮੇਰੀ , 😍
ਕਮਲਾ
ਜਦੋ ਹੱਕ ਜਿਹਾ ਜਤਾਉਂਦਾ ਏ😘

ਤੇਰੀ ‘ਹਾਂ’ ਦੀ ਉਡੀਕ ਵਿੱਚ ਗੱਭਰੂ🙆🏻‍♂️
ਕਦੋ ਆਖਣਗੇ YeS 🤷🏻‍♀️ ਸੂਹੇ ਬੁੱਲ 👄 ਨੀ.

ਜਿੱਦੇ ਬਣਗੀ ਸਲਾਹ 🤔 ਕੁੜੇ ਦੱਸਦੀ, ਜੱਟ 🕺🏻 ThaaR 🚘 ਤੇ ਲਵਾ ਕੇ ਆਜੂ ਫੁੱਲ 🌹💐 ਨੀ

#TENU – ਗੁਲਾਬ ਤਾਂ H�r K�S� ਤੋ ਮਿਲ ਜਾਣਾ Hai
#ਪਰ Ya�D ਰੱਖੀ ਖੇਡਣ Layi DiL ❤️N� ਕਿਸੇ ਨਾ ਦੇਣਾ ਏ

ਪਲਕਾਂ 👁👁 ਦੀ ਫਾਇਰਿੰਗ ਅੱਗੇ ਫੇਲ
47aaa 😉
ਅੱਖਾਂ ਵਿੱਚ powder gun 🔫 ਦਾ
Loaded ਦੁਨਾਲੀਆਂ ||
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
#ਬਦਾਮ ਭਿਉਂਤੇ ਸੀ #ਯਾਦਦਾਸ਼ਤ ਵਧਾਉਣ ਦੇ ਲਈ..
ਹੁਣ #ਯਾਦ ਨੀ ਆ ਰਿਹਾ ਕਿ #ਰੱਖੇ ਕਿੱਥੇ ਸੀ ‼️
😄😜😉😂

ਓ ਖੇਤੀਬਾੜੀ 🚜 ਜੋਗੇ ਬੀਬਾ ਤੈਂ ਨੀ ਛੱਡਣੇ,
eyebrow 👩🏻‍⚖️ ਦਾ ਜੋੜਾ ਤਲਵਾਰਾ ਨੰਗੀਆ
ਤੇਰੇ ਪਿੰਡ ਠੇਕੇ ਉੱਤੇ ਪੈਲੀ 🌾🌻 ਜੱਟ ਦੀ,
ਡਾਹੁਣੀ ਏ ਗਲੀ ਚ ਜਾਣ ਜਾਣ ਮੰਜੀਆ

ਮਿਸ਼ਰੀ 😘ਤੋ ਵੱਧ ਮਿਠਿਆ 👦ਸੱਜਣਾ
ਦਿਲ❤ ਕਰਦਾ ਨਾ ਜਾਗਾ 🙈ਕਦੇ ਸੌਂਕੇ ਤੇਰੀਆ👉 ਬਾਹਵਾ ਤੇ
👫ਪੈਰਾ ਹੇਠ 👇ਲਿਤਾੜ ਚੰਦਰਿਆ ਤੁਰ ਜੀ🏃ਨਾ
ਫੁੱਲ 🌹ਵਿਛਾਵਾ ਨਿਤ ਮੈ 👰ਤੇਰੀਆ ਰਾਹਵਾ ਤੇ😍

ਤੂੰ ❤️ਦੀ ਗੱਲ ਸਮਝੀ ਨਹੀਂ,ਸਾਡਾ ਉਦਾਸ 😟😔ਹੋਣ ਦਾ ਕੀ ਫਾਇਦਾ।
ਤੂੰ TIME ⏱ਸਾਡੇ ਲਈ ਕੱਡਦਾ ਨਹੀਂ ਤੇਰਾ ਖ਼ਾਸ ✨ਹੋਣ ਦਾ ਕੀ ਫ਼ਇਦਾ।

“ਨਾਮ ਮੇਰਾ ਜਪ ਰੱਬ 🙏🏻ਪਾਉਣ ਵਾਲਿਆ”
ਕਾਤੋ ਮੰਨੋ ਲਾ ਤੀ ਸ਼ਾਹੀ 🙆🏻 ਠਾਠ ਵਰਗੀ !!

“ਯਾਰੀ ਤੇਰੀ ਖਾਂ ਗਈ ਸਿਉਂਕ 💕 ਵਾਂਗਰਾ ,,
“Jatti ਸੀ ਮੈਂ ਟਾਹਲੀ ਦੇ ਚਗਾਠ ਵਰਗੀ !!

ਪੱਬ ਬੋਚ ਕੇ ਟਿਕਾਵੀ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ…
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

ਗੇੜੇ Week ਵਿੱਚ ਲਾਵੇਂ 3 Beauty shop ਦੇ💇🏻 ,
ਜੱਟ ਵੀ ਸ਼ੌਕੀਨ 🙆🏻‍♂️ ਅੱਖ 👁 ਰੱਖੇ ToP ਤੇ👌🏻

ਚੂੜਾ 😋tere ਨਾਮ wala ਪਾਉਣਾ ਮੈ ਤਾ ਬਾਹਾ ch😍😘,
ਘਰ vich ਨਾਲੇ vasna ਮੈ tere ਸਾਹਾ ch,
mere har ik supne ch ਤੂੰ ਏ,
ਤੇਰੇ pyar😘😘 wale ਰੰਗ ch ਮੈ ਰੰਗੀ ਆਂ
#zidd karna ਵਿਆਹ ਮੈ tere ਨਾਲ ਵੇ
#nai ta ave hi ਕੁਆਰੀ ਵੇ ਮੈ ਚੰਗੀ ਆ.

Pyar Hunda Na ve Rang_Roop Dekh k 😏👩👀Teri Mnga Main Duaa_Matha_Tek k 🙇💖

Bhote Rang_Roop wale Jhoothe hunde ne 😞
Aiwee Sarhi Jaan Lok Saanu Dona Nu EK Dekh k 💑😉

ਉਹਦੀ ਮੰਮੀ ਕਹਿੰਦੀ ਸਾਡੀ ਕੁੜੀ ਨੂੰ ਕੀ ਕਰਤਾ ਸਾਰਾ ਦਿਨ ਰੋਂਦੀ ਰਹਿੰਦੀ ਆ ਮੈਂ ਹੌਲੀ ਜਿਹੇ ਕਿਹੇ BlocK

ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10ਲੱਡੂ ਦਿੱਤੇ
ਨੇ.
..ਜਵਾਕ :- ਮੈ ਕਿਉ ਮਨਾ …????
ਮਾਸਟਰ :- ਆਹੋ ਸਮਝ ਲਾ,ਤੇਰੇ ਪਿਉ ਦਾ ਜਾਂਦਾ ਕੁੱਝ…
..ਉਨ੍ਹਾਂ ਚੌਂ ਪੰਜ ਮੈ ਵਾਪਸ ਲੈ ਲਏ…
ਤੇਰੇ ਕੌਲ ਕਿੰਨੇ ਬਚੇ..?
..ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ..
ਮਾਸਟਰ :- ਉਹ ਕਿਵੇਂ..???.
ਜਵਾਕ :- ਸਮਝ ਲਾ ਤੇਰੇ ਪਿਓਦਾ ਜਾਂਦਾ ਕੁੱਝ..

ਬੱਸ ਰੱਬ ਤੇ ਬਾਪੂ ਕੋਲੋ ਹੀ ਡਰਦੇ ਆ..
ਬਾਕੀਆ ਦੀ ਤਾ ਸਿਰਫ ਇੱਜਤ ਹੀ ਕਰਦੇ ਆ….!!!

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ🙏
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ

Tera Sath Teri Baat Tere Nal Mulakat_||

Sannu Sari Zindgi Yaad Rhugi_

ਦਿਲ ਮੇਰਾ ਇਹੋ ਆਖਦਾ ਹੈ,
ਇੱਕ ਵੱਖਰੀ ਜਿਹੀ ਥਾਂ ਹੋਵੇ
..
ਇੱਕ ਤੂੰ ਹੋਵੇ ਇੱਕ ਮੈਂ ਹੋਵਾਂ,
..ਤੀਜੀ ਰੱਬ ਦੀ ਜਾਤ ਮਿਹਰਬਾਨ ਹੋਵੇ

Kehnda ਸੂਟ Gulaabi ਪਾ K ਤੂੰ Baali ਜੱਚਦੀ Ae
Saare ਹੁਣ Ehi ਕਹਿਣ Tuaade ਦੋਵਾਂ Di ਜੋੜੀ Baali ਫੱਬਦੀ A..!

ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..

ਐਨੇ �ਬੇਵਫਾ� ਨਹੀਂ ਕਿ ਤੈਨੂੰ �ਭੁੱਲ�ਜਾਵਾਂਗੇ,
ਅਕਸਰ �ਚੁੱਪ� ਰਹਿਣ ਵਾਲੇ �ਪਿਆਰ� ਬਹੁਤ ਕਰਦੇ ਨੇ ॥

ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ
ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ

ਕਹਿੰਦੀ�
ਵੇ �ਕੈਸਾ ਟੂਣਾ ਕਰਵਾਇਆ☸ ਡੁੱਬ ਜਾਣਿਆ �ਰਹਿੰਦੀ ਤੇਰੀਆਂ� ਈ ਫੋਟੋਆਂ ਫਰੋਲਦੀ�

ਸੋਫੀ ਮੁੜ ਨਸ਼ੇ ਤੇ ਲਾਤਾ ..ਓਹ ਦਿਲ ਦੀ ਕਾਲੀ ਨੇ !
ਛੇ ਫੁੱਟ ਦਾ ਗੱਭਰੂ ਮਾਂਜਤਾ..ਮਧਰੇ ਕੱਦ ਵਾਲੀ ਨੇ

ਜਦੋ ਦਾ �ਸੁਦੈਣ ਜਹੀ ਨਾਲ ਵਾਹ ਪੈ ਗਿਆ … ਉਦੋ ਦਾ ਹੀ ਮੇਰੀ ਜਿੰਦਗੀ ਚ ਗਾਹ ਪੈ ਗਿਆ…

ਇੱਕ ਤੇਰੇ ਨਾਲ ਅੜੈ ਹਾਂ , ਜਣੀ � ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ..ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥

ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ।

Main Keha Tere nal pyar karke Mainu Ki millea..
Oh kamla jea Hass k Kehnda.. Mere karke tu Rona sikh Lea.. Hor Tenu World Cup millna c….

Pawa suit Patiyala shahi..
Gal thoke k kehni aa…
Dunia pave kuj v kare..
“apa Ta ida Hi Rehndi aa

ਵਕਤ Sab ਨੂੰ Milda ਹੈ, Zindagi ਬਦਲਣ Lyi_
Par ਜ਼ਿੰਦਗੀ Nhi ਮਿਲਦੀ, Waqt ਨੂੰ Badln ਲਈ …

ਜਿੰਦਗੀ ਵੀ ‪#‎CANDY_CRUSH‬ ਗੇਮ ਦੀ ਤਰ੍ਹਾਂ ਹੋ ਗਈ ਹੈ
ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।

ਦਿਲ ਵਿਚ ਛਣਕਾਟ ਜਿਹੀ ਹੁਣ ੳੁਠਦੀ ੲੇ॥
ਮੈਨੂੰ ੲਿਝੰ ਲੱਗਦਾ ਕੱਦ ਮਿਲਣਾ ਓ ਪੁਛਦੀ ੲੇ😘

ਨੀ ਤੂੰ ਦਿਲ ਵਿੱਚ ਧੜਕੇ, ਕਿੱਥੋ ਦੂਰੀ ਸਹਿ ਜਾਂਗੇ
ਜੇ ਸੁਪਨੇ ਵਿੱਚ ਵੀ ਵਿਛੜੀ, ਸੁੱਤੇ ਰਹਿ ਜਾਂਗੇ

ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ_
ਪਰ “ਦਿੱਲ” ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ “ਦਿੱਲ” ਹੀ ਸਮਝਦਾ ਹੈ

ਐਵੇ ‪#‎ਚੱਕ‬ ਨਾ ਤੂੰ ‪#‎ਟਾਇਮ‬ ਬੀਬਾ ‪#‎ਜੱਟ‬ ਦਾ
ਜੇ ‪#‎ਚੱਕਲੀ‬ ਜੱਟ ਨੇ ਤਾ ‪#‎ਪੈਜੂ‬ ‪#‎ਕੇਸ‬ ਨੀ

ਸਾਡੇ ਤੋ ਰੁੱਸੀ ਏ ਅੱਜ ਹੀਰ ਸਾਡੀ ਕਿਓਂ
ਲਿਖਤੀ ਮਾੜੀ ਰੱਬਾ ਤੂ ਤਕਦੀਰ ਸਾਡੀ ..
ਜੋ ਵੱਸਦੀ ਏ ਮੇਰੇ ਆਉਂਦੇ ਜਾਂਦੇ ਸਾਹਾ ਵਿਚ ਕੋਈ ਕਰੋ
ਐਸੀ ਦੁਆ ਯਾਰੋ ਆ ਜਾਵੇ ਉਹ ਮੇਰਿਆ
ਬਾਹਾ ਵਿਚ..

ਸੁਣ ਜ਼ਿੰਦਗੀਏ ਐਵੇਂ ਤੰਗ ਨਾ ਕਰਿਆ ਕਰ..
ਅਸੀਂ ਕਿਹੜਾ ਐਥੇ ਬਾਰ ਬਾਰ ਆਓਣਾ..!