ਪਤਰਕਾਰਾ ਨੇ ਏ.ਸੀ.ਪੀ ਗੁਰਦੇਵ ਸਿੰਘ ਨੂੰ ਗੁੁਲਦਸਤਾ ਦੇ ਕੇ ਕਿਤਾ ਸਨਮਾਨਿਤ…

[ad_1]

ਲੁਧਿਆਣਾ- ਪੰਜਾਬ ਪੁਲਿਸ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਹੋਏ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਦਿਨ ਰਾਤ ਸਾਥ ਦੇਣ ਵਾਲੇ Acp Gurdev Singh ਦੇ ਜਨਮ ਦਿਨ ਤੇ ਪਤਰਕਾਰਾ ਨੇ ਗੁੁਲਦਸਤਾ ਦੇ ਕੇ ਸਨਮਾਨਿਤ ਕਿਤਾ। ਜਿੰਨਾ ਨੇ ਲੁਧਿਆਣਾ ਸ਼ਹਿਰ ਦੇ ਨਾਲ ਨਾਲ ਪੰਜਾਬ ਦੀ ਕਈ ਜ਼ਿਲ੍ਹਿਆਂ ਵਿੱਚ ਡਿਊਟੀ ਕਰਦੇ ਹੋਏ ਲੋਕਾਂ ਦੇ ਦਿਲਾਂ ਵਿਚ ਰਾਜ ਕੀਤਾ। ਪਤਰਕਾਰ ਦਵਿੰਦਰ ਵਰਮਾ ਪਤਰਕਾਰ ਸਚਿਨ ਬੇਦੀ, ਪਤਰਕਾਰ ਰਾਕੇਸ਼ ਕੁਮਾਰ, ਪੱਤਰਕਾਰ ਰਾਜੀਵ ਸੰਦਲ ਨੇ ਇਸ ਮੁਬਾਰਕ ਮੌਕੇ ਤੇ ਸ਼ੁਬਕਮਾਨਾਬਾ ਦੇਂਦੇ ਹੋਏ ਇਸੇ ਤਰਾਂ ਤਰੱਕੀ ਦੀ ਕਾਮਨਾ ਕੀਤੀ।

[ad_2]

Source link